skip to content

Last Updated: August 9, 2026

Dainik Savera Times Logo

Barnala Temple News : ਪਿੰਡ ਧਨੌਲਾ ਦੇ ਪ੍ਰਾਚੀਨ ਮੰਦਰ ਵਿੱਚ ਝੁਲਸੇ ਲੋਕਾਂ ਦਾ ਮਾਮਲਾ, ਹਲਵਾਈ ਯੂਨੀਅਨ ਵੱਲੋਂ ਰੋਸ਼ ਪ੍ਰਦਰਸ਼ਨ

12 months ਪਹਿਲਾ

Barnala Temple News : ਪਿੰਡ ਧਨੌਲਾ ਦੇ ਪ੍ਰਾਚੀਨ ਮੰਦਰ ਵਿੱਚ ਝੁਲਸੇ ਲੋਕਾਂ ਦਾ ਮਾਮਲਾ, ਹਲਵਾਈ ਯੂਨੀਅਨ ਵੱਲੋਂ ਰੋਸ਼ ਪ੍ਰਦਰਸ਼ਨ

Barnala Temple News :ਬਰਨਾਲਾ ਜ਼ਿਲ੍ਹੇ ਦੇ ਪਿੰਡ ਧਨੌਲਾ ਵਿੱਚ ਸਥਿਤ ਪ੍ਰਾਚੀਨ ਸ਼੍ਰੀ ਹਨੂਮਾਨ ਮੰਦਰ ਵਿੱਚ 5 ਤਰੀਖ਼ ਮੰਗਲਵਾਰ ਨੂੰ ਇੱਕ ਦੁਖਦਾਈ ਹਾਦਸਾ ਵਾਪਰਿਆ। ਗੈਸ ਲੀਕ ਹੋਣ ਕਾਰਨ ਮੰਦਰ ਵਿੱਚ ਅੱਗ ਲੱਗ ਗਈ, ਜਿਸ ਵਿੱਚ 16 ਲੋਕ ਝੁਲਸ ਗਏ। ਸਾਰੇ ਘਾਇਲਾਂ ਨੂੰ ਬਰਨਾਲਾ, ਧਨੌਲਾ ਅਤੇ ਫਰੀਦਕੋਟ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਤਿੰਨ ਵਿਅਕਤੀਆਂ ਦੀ ਜਾਨ ਚਲੀ ਗਈ। ਇਸ ਹਾਦਸੇ ਤੋਂ ਬਾਅਦ ਅੱਜ ਹਲਵਾਈ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਦਰ ਦੀ ਪ੍ਰਬੰਧਕ ਕਮੇਟੀ ਵਿਰੁੱਧ ਗੰਭੀਰ ਗੁੱਸਾ ਪ੍ਰਗਟਾਇਆ ਗਿਆ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.