ਚਿਕਿਤਾ, ਪ੍ਰਿਥਿਕਾ ਤੇ ਜੋਤੀ ਦੀ ਤਿਕੜੀ ਨੇ ਕੀਤੀ ਕਮਾਲ ; ਤੀਰਅੰਦਾਜ਼ੀ ‘ਚ ਜਿੱਤਿਆ ਗੋਲਡ, ਵਿਸ਼ਵ ਰਿਕਾਰਡ ਦੀ ਕੀਤੀ ਬਰਾਬਰੀ

Archery Championship 2026 : ਏਸ਼ੀਆਈ ਖੇਡਾਂ ਵਿੱਚ ਭਾਰਤੀ ਦਲ ਲਈ 30 ਸਤੰਬਰ ਦੀ ਸ਼ੁਰੂਆਤ ਸ਼ਾਨਦਾਰ ਰਹੀ, ਜਿਸ ਵਿੱਚ ਮਹਿਲਾ ਕੰਪਾਊਂਡ ਟੀਮ ਤੀਰਅੰਦਾਜ਼ੀ ਮੁਕਾਬਲੇ ਵਿੱਚ ਸੱਤਵਾਂ ਸੋਨ ਤਗਮਾ ਹਾਸਲ ਹੋਇਆ। ਪ੍ਰਿਥਿਕਾ ਪ੍ਰਦੀਪ, ਜੋਤੀ ਸੁਰੇਖਾ ਵੇਨਮ ਅਤੇ ਚਿਕਿਤਾ ਤਾਨੀਪਾਰਥੀ ਦੀ ਤਿਕੜੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮੇ ਦੇ ਮੁਕਾਬਲੇ ਵਿੱਚ ਚੀਨੀ ਟੀਮ ਨੂੰ 238-234 ਨਾਲ ਹਰਾ ਕੇ … Continue reading ਚਿਕਿਤਾ, ਪ੍ਰਿਥਿਕਾ ਤੇ ਜੋਤੀ ਦੀ ਤਿਕੜੀ ਨੇ ਕੀਤੀ ਕਮਾਲ ; ਤੀਰਅੰਦਾਜ਼ੀ ‘ਚ ਜਿੱਤਿਆ ਗੋਲਡ, ਵਿਸ਼ਵ ਰਿਕਾਰਡ ਦੀ ਕੀਤੀ ਬਰਾਬਰੀ