skip to content

UGC NET ਜੂਨ 2026 ਲਈ ਅਰਜ਼ੀਆਂ ਸ਼ੁਰੂ: ਨੌਜਵਾਨਾਂ ਲਈ ਵੱਡਾ ਮੌਕਾ

ਦੇਸ਼ ਭਰ ਵਿੱਚ ਸਹਾਇਕ ਪ੍ਰੋਫੈਸਰ ਬਣਨ ਜਾਂ ਜੂਨੀਅਰ ਰਿਸਰਚ ਫੈਲੋਸ਼ਿਪ (JRF) ਹਾਸਲ ਕਰਨ ਦਾ ਸੁਪਨਾ ਦੇਖ ਰਹੇ ਉਮੀਦਵਾਰਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। National Testing Agency ਨੇ UGC NET ਜੂਨ ਸੈਸ਼ਨ 2026 ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਅਰਜ਼ੀ ਪ੍ਰਕਿਰਿਆ 29 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਉਮੀਦਵਾਰ ਹੁਣ ਔਨਲਾਈਨ ਰਜਿਸਟ੍ਰੇਸ਼ਨ ਕਰ … Continue reading UGC NET ਜੂਨ 2026 ਲਈ ਅਰਜ਼ੀਆਂ ਸ਼ੁਰੂ: ਨੌਜਵਾਨਾਂ ਲਈ ਵੱਡਾ ਮੌਕਾ