Last Updated: November 23, 2026

Dainik Savera Times Logo

Amritsar News : ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ, 6 ਮੁਲਜ਼ਮ ਗ੍ਰਿਫਤਾਰ; SP ਅਦਿਤਿਆ ਵਾਰਿਅਰ ਨੇ ਦਿੱਤੀ ਜਾਣਕਾਰੀ

21 August 2025 ਅੱਪਡੇਟ ਕੀਤਾ ਗਿਆ

Amritsar News : ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ, 6 ਮੁਲਜ਼ਮ ਗ੍ਰਿਫਤਾਰ; SP ਅਦਿਤਿਆ ਵਾਰਿਅਰ ਨੇ ਦਿੱਤੀ ਜਾਣਕਾਰੀ

Amritsar News :ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ ਕਾਰਵਾਈ ਕਰਦਿਆਂ ਛੇ ਆਰੋਪੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਅੱਠ ਪਿਸਟਲ ਅਤੇ 66 ਜਿੰਦਾ ਰੋਂਦ ਬਰਾਮਦ ਕੀਤੇ ਹਨ।

ਗਿਰਫਤਾਰ ਸ਼ਖ਼ਸਾਂ ਵਿੱਚੋਂ ਮਨਜੋਤ ਸਿੰਘ ਉਰਫ ਮੁੱਚੀ ਅਤੇ ਅੰਮ੍ਰਿਤ ਪਾਲ ਸਿੰਘ ਉਰਫ ਅੰਮ੍ਰਿਤ, ਕুখ਼ਿਆਤ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਅਮਰੀਕਾ-ਅਧਾਰਤ ਹਰਪਿੰਦਰ ਸਿੰਘ ਉਰਫ ਲਡੀ ਦੇ ਸਰਗਰਮ ਮੈਂਬਰ ਹਨ। ਪੁਲਿਸ ਦੇ ਮੁਤਾਬਕ, ਇਹ ਦੋਵੇਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸਨ, ਪਰ ਸਮੇਂ ਸਿਰ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.