
International News । ਦੱਖਣੀ ਅਮਰੀਕੀ ਦੇਸ਼ ਇਕਵਾਡੋਰ ਵਿੱਚ ਐਤਵਾਰ ਨੂੰ ਇੱਕ ਭਿਆਨਕ ਹਾਦਸਾ ਵਾਪਰਿਆ ਗਿਆ। ਕੇਂਦਰੀ ਇਕਵਾਡੋਰ ਦੇ ਸਿਮਿਆਟੁਗ ਵਿੱਚ ਇੱਕ ਬੱਸ ਹਾਦਸਾਗ੍ਰਸਤ ਹੋ ਗਈ, ਜਿਸ ਵਿੱਚ ਲਗਭਗ 12 ਲੋਕਾਂ ਦੀ ਮੌਤ ਹੋ ਗਈ। Disaster Agency ਨੇ ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਕਿਹਾ ਕਿ ਕੇਂਦਰੀ ਇਕਵਾਡੋਰ ਦੇ ਸਿਮਿਆਟੁਗ ਵਿੱਚ ਇੱਕ ਬੱਸ ਹਾਦਸੇ ਵਿੱਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ। ਅਟਾਰਨੀ ਜਨਰਲ ਦੇ ਦਫ਼ਤਰ ਨੇ ਇੱਕ ਪੋਸਟ ਵਿੱਚ ਕਿਹਾ ਕਿ ਬੱਸ ਸਿਮਿਆਟੁਗ ਅਤੇ ਅੰਬਾਟੋ ਸ਼ਹਿਰਾਂ ਦੇ ਵਿਚਕਾਰ ਇੱਕ international highway ‘ਤੇ ਜਾ ਰਹੀ ਸੀ।
ਡਰੱਗ ਸਿੰਡੀਕੇਟ ਮਾਮਲੇ ‘ਚ ਨੋਰਾ ਨੇ ਕਿਹਾ, – ‘My name is an easy target’