skip to content

Last Updated: October 9, 2026

Dainik Savera Times Logo

ਮੁੜ ਵਿਵਾਦਾਂ ‘ਚ ਮਲਿਕ ਪਰਿਵਾਰ ! ਅਰਮਾਨ ਮਲਿਕ ਸਣੇ ਦੋਵਾਂ ਪਤਨੀਆਂ ਖਿਲਾਫ DGP ਨੂੰ ਸ਼ਿਕਾਇਤ, ਜਾਣੋ ਕੀ ਪੂਰਾ ਮਸਲਾ

2 months ਪਹਿਲਾ

ਮੁੜ ਵਿਵਾਦਾਂ ‘ਚ ਮਲਿਕ ਪਰਿਵਾਰ ! ਅਰਮਾਨ ਮਲਿਕ ਸਣੇ ਦੋਵਾਂ ਪਤਨੀਆਂ ਖਿਲਾਫ DGP ਨੂੰ ਸ਼ਿਕਾਇਤ, ਜਾਣੋ ਕੀ ਪੂਰਾ ਮਸਲਾ

Malik Family Controversy : ਸੋਸ਼ਲ ਮੀਡੀਆ ‘ਤੇ ਮਲਿਕ ਫੈਮਿਲੀ ਹਮੇਸ਼ਾ ਚਰਚਾ ‘ਚ ਰਹੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਇਹ ਪਰਿਵਾਰ ਮੁੜ ਵਿਵਾਦਾਂ ‘ਚ ਆ ਗਿਆ ਹੈ। ਹੁਣ ਅਰਮਾਨ ਮਲਿਕ ਸਣੇ ਦੋਵਾਂ ਪਤਨੀਆਂ ਖਿਲਾਫ ਇਕ ਸੀਨੀਅਰ ਐਡਵੋਕੇਟ ਨੇ DGP ਪੰਜਾਬ ਨੂੰ ਆਨਲਾਈਨ ਸ਼ਿਕਾਇਤ ਕੀਤੀ ਹੈ। ਦਰਅਸਲ ਇਸ ਫੈਮਿਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇਕ ਏਆਈ ਨਾਲ ਬਣਾਈ ਫੋਟੋ ਅਪਲੋਡ ਕੀਤੀ ਗਈ ਹੈ, ਜਿਸ ਵਿਚ ਅਰਮਾਨ ਮਲਿਕ ਦੀ ਪਤਨੀ ਕ੍ਰੀਤਿਕਾ ਮਲਿਕ ਨੇ ਜੋ ਹੀਲ ਪਾਈ ਹੈ, ਉਸ ਉਪਰ ਕੌਮੀ ਝੰਡੇ ਦੀ ਫੋਟੋ ਹੈ। ਇਸ ਫੋਟੋ ਦੀ ਸੋਸ਼ਲ ਮੀਡੀਆ ਯੂਜ਼ਰਜ਼ ਨੇ ਵੀ ਕਾਫੀ ਨਿੰਦਾ ਕੀਤੀ।

ਪੂਰੀ ਜਾਣਕਾਰੀ ਲਈ ਦੇਖੋ ਵੀਡੀਓ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.