skip to content

Last Updated: October 7, 2026

Dainik Savera Times Logo

TMC ‘ਚ ਵੱਡੀ ਬਗਾਵਤ! MPs ਤੇ MLAs ਦੇ ਅਸਤੀਫ਼ਿਆਂ ਨਾਲ ਮਮਤਾ ਬੈਨਰਜੀ ‘ਤੇ ਵਧਿਆ ਦਬਾਅ

4 months ਪਹਿਲਾ

TMC ‘ਚ ਵੱਡੀ ਬਗਾਵਤ! MPs ਤੇ MLAs ਦੇ ਅਸਤੀਫ਼ਿਆਂ ਨਾਲ ਮਮਤਾ ਬੈਨਰਜੀ ‘ਤੇ ਵਧਿਆ ਦਬਾਅ

ਪੱਛਮੀ ਬੰਗਾਲ ਦੀ ਸਿਆਸਤ ਵਿੱਚ ਤ੍ਰਿਣਮੂਲ ਕਾਂਗਰਸ (TMC) ਅੰਦਰ ਚੱਲ ਰਹੀ ਅੰਦਰੂਨੀ ਖਿੱਚਤਾਣ ਹੋਰ ਤੇਜ਼ ਹੋ ਗਈ ਹੈ। ਪਾਰਟੀ ਵਿੱਚ ਬਗਾਵਤੀ ਸੁਰਾਂ ਅਤੇ ਅਸਤੀਫ਼ਿਆਂ ਦੀਆਂ ਖ਼ਬਰਾਂ ਦਰਮਿਆਨ ਲੀਡਰਸ਼ਿਪ ‘ਤੇ ਦਬਾਅ ਵਧਦਾ ਦਿਖਾਈ ਦੇ ਰਿਹਾ ਹੈ।

ਰਿਪੋਰਟਾਂ ਮੁਤਾਬਕ ਕਈ ਰਾਜਸਭਾ ਮੈਂਬਰਾਂ ਵੱਲੋਂ ਅਸਤੀਫ਼ੇ ਦਿੱਤੇ ਜਾਣ ਦੀ ਚਰਚਾ ਹੈ, ਜਦਕਿ ਲੋਕ ਸਭਾ ਦੇ ਕੁਝ ਸੰਸਦ ਮੈਂਬਰਾਂ ਅਤੇ ਵੱਡੀ ਗਿਣਤੀ ਵਿੱਚ ਵਿਧਾਇਕਾਂ ਵੱਲੋਂ ਵੀ ਪਾਰਟੀ ਲੀਡਰਸ਼ਿਪ ਖ਼ਿਲਾਫ਼ ਨਾਰਾਜ਼ਗੀ ਜਤਾਈ ਜਾ ਰਹੀ ਹੈ। ਬਾਗ਼ੀ ਧੜੇ ਵੱਲੋਂ ਵੱਖਰੇ ਗਰੁੱਪ ਦੀ ਸੰਭਾਵਨਾ ਨੇ ਸਿਆਸੀ ਮਾਹੌਲ ਨੂੰ ਹੋਰ ਗਰਮਾ ਦਿੱਤਾ ਹੈ।

TMC ‘ਚ ਬਗਾਵਤ ਦੀਆਂ ਅਟਕਲਾਂ ਵਿਚਾਲੇ ਸ਼ਤਰੂਘਨ ਸਿਨਹਾ ਨੇ ਮਮਤਾ ਬੈਨਰਜੀ ਦਾ ਕੀਤਾ ਖੁੱਲ੍ਹਾ ਸਮਰਥਨ

ਇਸ ਸਥਿਤੀ ਨੂੰ TMC ਲਈ ਵੱਡੀ ਚੁਣੌਤੀ ਵਜੋਂ ਦੇਖਿਆ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਬਾਗ਼ੀ ਆਗੂਆਂ ਅਤੇ ਪਾਰਟੀ ਹਾਈਕਮਾਂਡ ਦੇ ਕਦਮ ਇਹ ਤੈਅ ਕਰਨਗੇ ਕਿ ਪਾਰਟੀ ਅੰਦਰਲਾ ਇਹ ਸੰਕਟ ਕਿੰਨਾ ਡੂੰਘਾ ਹੁੰਦਾ ਹੈ ਅਤੇ ਇਸ ਦਾ ਪੱਛਮੀ ਬੰਗਾਲ ਦੀ ਸਿਆਸਤ ‘ਤੇ ਕੀ ਅਸਰ ਪੈਂਦਾ ਹੈ।

ਮੌਨਸੂਨ ਨੇ ਫੜੀ ਰਫ਼ਤਾਰ, ਪੰਜਾਬ-ਹਰਿਆਣਾ ਵਿੱਚ 30 ਜੂਨ ਤੱਕ ਦਸਤਕ ਦੀ ਸੰਭਾਵਨਾ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.