skip to content

Last Updated: November 7, 2026

Dainik Savera Times Logo

GT vs SRH: ਪਲੇਆਫ਼ ਦੀ ਟਿਕਟ ਲਈ ਅੱਜ ਹੋਵੇਗੀ ‘ਕਰੋ ਜਾਂ ਮਰੋ’ ਦੀ ਜੰਗ, ਜਾਣੋ ਦੋਵਾਂ ਟੀਮਾਂ ਦੀ ਸੰਭਾਵੀ Playing XI!

12 May 2026 ਅੱਪਡੇਟ ਕੀਤਾ ਗਿਆ

GT vs SRH: ਪਲੇਆਫ਼ ਦੀ ਟਿਕਟ ਲਈ ਅੱਜ ਹੋਵੇਗੀ ‘ਕਰੋ ਜਾਂ ਮਰੋ’ ਦੀ ਜੰਗ, ਜਾਣੋ ਦੋਵਾਂ ਟੀਮਾਂ ਦੀ ਸੰਭਾਵੀ Playing XI!

ਨਵੀਂ ਦਿੱਲੀ (ਦੈਨਿਕ ਸਵੇਰਾ): ਅੱਜ IPL 2026 ਵਿੱਚ ਗੁਜਰਾਤ ਟਾਈਟਨਜ਼ (GT) ਅਤੇ ਸਨਰਾਈਜ਼ਰਜ਼ ਹੈਦਰਾਬਾਦ (SRH) ਵਿਚਕਾਰ ਇੱਕ ਅਹਿਮ ਮੁਕਾਬਲਾ ਹੋਣ ਜਾ ਰਿਹਾ ਹੈ। ਇਹ ਮੈਚ ਸ਼ਾਮ 7:30 ਵਜੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਪਲੇਆਫ਼ ਵਿੱਚ ਆਪਣੀ ਜਗ੍ਹਾ ਪੱਕੀ ਕਰਨ ਲਈ ਮੈਦਾਨ ਵਿੱਚ ਉਤਰਨਗੀਆਂ।

Gujarat Titans (GT) ਸੰਭਾਵੀ Playing XI

Gujarat Titans (GT)

Gujarat Titans (GT)

  • Shubman Gill (ਕਪਤਾਨ)
  • Sai Sudharsan
  • Jos Buttler (ਵਿਕਟਕੀਪਰ)
  • Washington Sundar
  • Jason Holder
  • Rahul Tewatia
  • Nishant Sindhu
  • Rashid Khan
  • Arshad Khan
  • Kagiso Rabada
  • Mohammed Siraj
  • (Impact Player: Prasidh Krishna)

 

ਇਹ ਵੀ ਪੜੋਂ :

ਜਾਣੋ IPL 2026 points table ਦਾ ਹਾਲ, PBKS vs DC ਦੇ ਵਿੱਚ ਹੋਏ ਮੈਚ ਨੇ ਬਦਲਿਆ ਆਪਣਾ ਸਥਾਨ

 

Sunrisers Hyderabad (SRH) ਸੰਭਾਵੀ Playing XI

Sunrisers Hyderabad (SRH)

Sunrisers Hyderabad (SRH)

  • Abhishek Sharma
  • Travis Head
  • Ishan Kishan (ਵਿਕਟਕੀਪਰ)
  • Heinrich Klaasen
  • Salil Arora
  • Nitish Kumar Reddy
  • Smaran Ravichandran
  • Pat Cummins (ਕਪਤਾਨ)
  • Shivang Kumar
  • Eshan Malinga
  • Sakib Hussain
  • (Impact Player: Praful Hinge)

 

ਮੁੱਖ ਗੱਲਾਂ, GT ਨੇ ਪਿਛਲੇ 4 ਮੈਚ ਲਗਾਤਾਰ ਜਿੱਤੇ ਹਨ, Shubman Gill ਅਤੇ Rashid Khan ਫਾਰਮ ਵਿੱਚ ਹਨ। SRH ਨੇ ਆਪਣੇ ਆਖਰੀ 7 ਵਿੱਚੋਂ 6 ਮੈਚ ਜਿੱਤੇ ਹਨ, Travis Head ਅਤੇ Klaasen ਨੇ ਧਮਾਕੇਦਾਰ ਬੱਲੇਬਾਜ਼ੀ ਕੀਤੀ ਹੈ। ਦੋਵੇਂ ਟੀਮਾਂ ਕੋਲ 14 ਪੌਇੰਟ ਹਨ, ਇਸ ਮੈਚ ਦੀ ਜਿੱਤ ਨਾਲ ਕੋਈ ਵੀ ਟੀਮ ਪਲੇਆਫ਼ ਲਈ ਕਵਾਲਿਫਾਈ ਕਰ ਸਕਦੀ ਹੈ।

ਇਸ ਸਮੇਂ ਦੋਵੇਂ ਟੀਮਾਂ ਦੇ 14-14 ਅੰਕ ਹਨ, ਪਰ ਬਿਹਤਰ ਰਨ ਰੇਟ ਕਾਰਨ ਹੈਦਰਾਬਾਦ ਦੀ ਟੀਮ ਅੰਕ ਸੂਚੀ ਵਿੱਚ ਉੱਪਰ ਹੈ। ਗੁਜਰਾਤ ਦੀ ਟੀਮ ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਲਗਾਤਾਰ 4 ਮੈਚ ਜਿੱਤ ਚੁੱਕੀ ਹੈ ਅਤੇ ਚੰਗੀ ਫਾਰਮ ਵਿੱਚ ਹੈ। ਦੂਜੇ ਪਾਸੇ ਪੈਟ ਕਮਿੰਸ ਦੀ ਅਗਵਾਈ ਵਾਲੀ ਹੈਦਰਾਬਾਦ ਦੀ ਟੀਮ ਵਿੱਚ ਹੇਨਰਿਕ ਕਲਾਸਨ ਅਤੇ ਅਭਿਸ਼ੇਕ ਸ਼ਰਮਾ ਵਰਗੇ ਧਮਾਕੇਦਾਰ ਬੱਲੇਬਾਜ਼ ਮੌਜੂਦ ਹਨ। ਇਹ ਮੈਚ ਟੌਪ-2 ਵਿੱਚ ਜਗ੍ਹਾ ਬਣਾਉਣ ਲਈ ਦੋਵਾਂ ਟੀਮਾਂ ਲਈ ਬਹੁਤ ਜ਼ਰੂਰੀ ਹੈ।

GT vs SRH 2026

GT vs SRH 2026

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.