skip to content

Last Updated: November 27, 2026

Dainik Savera Times Logo

ਮਾਨਸਾ ਕਿਸਾਨ ਦੀ ਸ਼ਿਕਾਇਤ ‘ਤੇ ਵੱਡੀ ਕਾਰਵਾਈ: 50 ਹਜ਼ਾਰ ਰਿਸ਼ਵਤ ਲੈਂਦਾ ਸੀਡ ਅਫ਼ਸਰ ਰੰਗੇ ਹੱਥੀਂ ਕਾਬੂ

14 April 2026 ਅੱਪਡੇਟ ਕੀਤਾ ਗਿਆ

ਮਾਨਸਾ ਕਿਸਾਨ ਦੀ ਸ਼ਿਕਾਇਤ ‘ਤੇ ਵੱਡੀ ਕਾਰਵਾਈ: 50 ਹਜ਼ਾਰ ਰਿਸ਼ਵਤ ਲੈਂਦਾ ਸੀਡ ਅਫ਼ਸਰ ਰੰਗੇ ਹੱਥੀਂ ਕਾਬੂ

ਪੰਜਾਬ ਡੈਸਕ (ਦੈਨਿਕ ਸਵੇਰਾ): ਮਾਨਸਾ ਦੇ ਇੱਕ ਕਿਸਾਨ ਦੀ ਸ਼ਿਕਾਇਤ ‘ਤੇ ਪੰਜਾਬ ਵਿਜੀਲੈਂਸ ਬਿਊਰੋ ਨੇ ਸੀਡ ਸਰਟੀਫਿਕੇਸ਼ਨ ਅਫ਼ਸਰ ਅਮ੍ਰਿਤਪਾਲ ਸਿੰਘ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ। ਕਿਸਾਨ ਨੇ ਦੱਸਿਆ ਸੀ ਕਿ ਅਫ਼ਸਰ ਨੇ ਉਸਦੀ ਖੇਤ ਵਿੱਚ ਕੀਤੀ ਬੀਜ ਨਿਰੀਖਣ ਰਿਪੋਰਟ ਨੂੰ ਠੀਕ ਦਿਖਾਉਣ ਲਈ ਪੈਸੇ ਮੰਗੇ ਸਨ।

ਮਿਡਲ ਸਕੂਲਾਂ ‘ਚ ਵੱਡਾ ਬਦਲਾਅ: 2 ਅਧਿਆਪਕਾਂ ਨਾਲ 9 Subject, ਯੂਨੀਅਨ ਨੇ ਦਿੱਤੀ ਚੇਤਾਵਨੀ

 

ਵਿਜੀਲੈਂਸ ਨੇ ਪਹਿਲਾਂ ਤੋਂ ਜਾਲ ਬਿਛਾ ਕੇ ਉਸਨੂੰ ਲੁਧਿਆਣਾ ਵਿੱਚ ਗ੍ਰਿਫ਼ਤਾਰ ਕੀਤਾ। ਅਫ਼ਸਰ ਮਾਨਸਾ ਦੇ ਕਿਸਾਨ ਦੇ 510 ਹੈਕਟੇਅਰ ਵਿੱਚ ਬੀਜੇ ਗਏ ਬੀਜ ਦੀ ਇੰਸਪੈਕਸ਼ਨ ਕਰ ਰਿਹਾ ਸੀ ਅਤੇ ਉਸ ਤੋਂ ਪ੍ਰਤੀ ਹੈਕਟੇਅਰ ਪੈਸੇ ਮੰਗਣ ਦਾ ਦੋਸ਼ ਹੈ। ਹੁਣ ਵਿਜੀਲੈਂਸ ਬਿਊਰੋ ਇਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ।

mansa-seed-officer-bribe

mansa-seed-officer-bribe

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.