PUNJAB DESK: ਪੰਜਾਬ ਸਰਕਾਰ ਇੱਕ ਵੱਡਾ ਫੈਸਲਾ ਲੈ ਰਹੀ ਹੈ। ਸਰਕਾਰ 508 ਐਮਰਜੈਂਸੀ ਰਿਸਪਾਂਸ ਵਾਹਨਾਂ (Emergency Response Vehicles) ਨੂੰ ਚਲਾਉਣ ਲਈ ਹਰੀ ਝੰਡੀ ਦੇਣ ਜਾ ਰਹੀ ਹੈ।
508 ਐਮਰਜੈਂਸੀ ਰਿਸਪਾਂਸ ਵਾਹਨਾਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਦੇ ਹੋਏ CM ਭਗਵੰਤ ਮਾਨ, ਲੱਡਾ ਕੋਠੀ ਤੋਂ Live https://t.co/15nXPDCGmJ
— AAP Punjab (@AAPPunjab) March 31, 2026
ਸੰਗਰੂਰ ਵਿੱਚ CM ਮਾਨ ਨੇ 508 ਨਵੇਂ ਐਮਰਜੈਂਸੀ ਵਾਹਨਾਂ ਨੂੰ ਸੇਵਾ ਲਈ ਰਵਾਨਾ ਕੀਤਾ ਹੈ, ਜਿਸ ਨਾਲ ਰਾਹਤ ਅਤੇ ਬਚਾਅ ਪ੍ਰਣਾਲੀ ਹੋਰ ਮਜ਼ਬੂਤ ਹੋਵੇਗੀ।
ਸੁਖਬੀਰ ਬਾਦਲ ਦੀ ਰੈਲੀ ਤੋਂ ਪਹਿਲਾਂ ਜੈਤੋ ਵਿੱਚ ਵਰਕਰਾਂ ਦਾ ਜਜ਼ਬਾ ਚਰਮ ‘ਤੇ
ਪੰਜਾਬ ਸਰਕਾਰ ਐਮਰਜੈਂਸੀ ਸੇਵਾਵਾਂ ਨੂੰ ਤੇਜ਼ ਅਤੇ ਬਿਹਤਰ ਬਣਾਉਣ ਲਈ 508 ਨਵੇਂ ਵਾਹਨ ਲਾਂਚ ਕਰ ਰਹੀ ਹੈ।
मेष: दिन शुभ रहेगा...