skip to content

Last Updated: November 24, 2026

Dainik Savera Times Logo

ਚੰਡੀਗੜ੍ਹ ‘ਚ ਬਿਜਲੀ ਬਿੱਲਾਂ ‘ਚ ਨਵਾਂ ਨਿਯਮ ਲਾਗੂ: JERC ਦੇ ਕੀ ਨਿਰਦੇਸ਼ਕ ਹਨ ਪੜੋਂ ਪੂਰੀ ਖ਼ਬਰ

26 March 2026 ਅੱਪਡੇਟ ਕੀਤਾ ਗਿਆ

ਚੰਡੀਗੜ੍ਹ ‘ਚ ਬਿਜਲੀ ਬਿੱਲਾਂ ‘ਚ ਨਵਾਂ ਨਿਯਮ ਲਾਗੂ: JERC ਦੇ ਕੀ ਨਿਰਦੇਸ਼ਕ ਹਨ ਪੜੋਂ ਪੂਰੀ ਖ਼ਬਰ

ਚੰਡੀਗੜ੍ਹ: ਚੰਡੀਗੜ੍ਹ ਵਿੱਚ ਬਿਜਲੀ ਬਿੱਲਾਂ ਨੂੰ ਲੈ ਕੇ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ। ਹੁਣ ਤੱਕ ਬਿਜਲੀ ਦੇ ਬਿੱਲ ਦੋ ਮਹੀਨਿਆਂ ਬਾਅਦ ਆਉਂਦੇ ਸਨ, ਪਰ ਹੁਣ ਹਰ ਮਹੀਨੇ ਬਿੱਲ ਜਾਰੀ ਕੀਤਾ ਜਾਵੇਗਾ।

ਇਹ ਫੈਸਲਾ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ (CPDL) ਨੇ JERC ਦੇ ਨਿਰਦੇਸ਼ਾਂ ‘ਤੇ ਲਿਆ ਹੈ।

 

ਮੋਹਾਲੀ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਦੇ ਘਰ ਦੇ ਬਾਹਰ ਚਲੀਆਂ AK-47 ਦੀ ਗੋਲਿਆਂ

ਇਹ ਬਦਲਾਅ ਕਿਉਂ ਕੀਤਾ ਗਿਆ:

ਬਿਲਿੰਗ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਲਿਆਉਣ ਲਈ। ਬਿੱਲਾਂ ਨੂੰ ਨਿਰੰਤਰ ਅਤੇ ਸਮੇਂ ‘ਤੇ ਜਾਰੀ ਕਰਨ ਲਈ। ਖਪਤਕਾਰਾਂ ਨੂੰ ਸਹੀ ਅਤੇ ਸਪਸ਼ਟ ਜਾਣਕਾਰੀ ਦੇਣ ਲਈ

ਖਪਤਕਾਰਾਂ ਲਈ ਕੀ ਬਦਲਿਆ: 30 ਮਾਰਚ ਵਾਲਾ ਬਿੱਲ ਫਰਵਰੀ 2026 ਦੀ ਖਪਤ ਦਾ ਹੈ। ਜਨਵਰੀ ਦੀ ਖਪਤ ਦਾ ਬਿੱਲ ਫਰਵਰੀ ਵਿੱਚ ਹੀ ਜਾਰੀ ਕੀਤਾ ਗਿਆ ਸੀ। ਘਰ‑ਘਰ ਜਾ ਕੇ KYC, ਮੀਟਰ ਰੀਡਿੰਗ ਅਤੇ ਬਿੱਲ ਵੰਡ ਲਈ ਸਟਾਫ ਵਧਾਇਆ ਗਿਆ। ਐਪ ਰਾਹੀਂ ਬਿੱਲ ਵੰਡਣ ਦੀ ਪ੍ਰਕਿਰਿਆ ਹੋਰ ਸੁਧਾਰੀ ਗਈ।

ਮੋਗਾ ਕਤਲ ਮਾਮਲੇ ਦੀ ਗੁੱਥੀ ਸੁਲਝੀ: i10 ਕਾਰ ਸਮੇਤ ਮੁੱਖ ਦੋਸ਼ੀ ਗ੍ਰਿਫ਼ਤਾਰ

 

ਹੁਣ ਹਰ ਬਿੱਲ ਵਿੱਚ:

    • ਬਿਲਿੰਗ ਦੀ ਮਿਆਦ
    • ਬਿੱਲ ਜਾਰੀ ਕਰਨ ਦੀ ਤਾਰੀਖ
    • ਬਿੱਲ ਭਰਨ ਦੀ ਆਖ਼ਰੀ ਤਾਰੀਖ
      ਸਪਸ਼ਟ ਤੌਰ ‘ਤੇ ਲਿਖੀ ਹੋਵੇਗੀ

ਲੋਕਾਂ ਵਿੱਚ ਹਲਚਲ ਕਿਉਂ?

ਕਿਉਂਕਿ ਬਿਲਿੰਗ ਸਾਈਕਲ ਬਦਲਣ ਨਾਲ ਕਈ ਖਪਤਕਾਰਾਂ ਨੂੰ ਲੱਗਿਆ ਕਿ ਬਿੱਲ ਵੱਧ ਆ ਗਿਆ ਹੈ ਜਾਂ ਗਲਤ ਹੈ, ਪਰ ਕੰਪਨੀ ਨੇ ਸਪਸ਼ਟੀਕਰਨ ਦੇ ਕੇ ਸਾਰੀ ਗਲਤਫਹਿਮੀ ਦੂਰ ਕੀਤੀ ਹੈ।

chandigarh-electricity-bill-new-rule-jerc

chandigarh-electricity-bill-new-rule-jerc

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.