ਪੰਜਾਬ ਡੈਸਕ (ਦੈਨਿਕ ਸਵੇਰਾ): ਵਿਜੀਲੈਂਸ ਵਿਭਾਗ ਜਲੰਧਰ ਨੇ ਇੱਕ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਦੋ ਵਿੱਚ ਤੈਨਾਤ ਏ.ਐਸ.ਆਈ. ਗੋਪਾਲ ਨੂੰ 8 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਸਮੇਂ ਰੰਗੇ ਹੱਥੀਂ ਕਾਬੂ ਕਰ ਲਿਆ।
iPhone Air ਖਰੀਦਣ ਦਾ ਸੁਨਹਿਰਾ ਮੌਕਾ — ਡਿਸਕਾਊਂਟ + ਬੈਂਕ ਆਫਰ + ਐਕਸਚੇਂਜ ਬਚਤ
ਟੀਮ ਨੇ ਮੌਕੇ ‘ਤੇ ਹੀ ਉਸਦੇ ਕੋਲੋਂ ਰਿਸ਼ਵਤ ਦੀ ਰਕਮ ਵੀ ਬਰਾਮਦ ਕਰ ਲਈ। ਗੋਪਾਲ ਨੂੰ ਗ੍ਰਿਫ਼ਤਾਰ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।