ਜਲੰਧਰ ਨਿਊਜ਼ : ਜਲੰਧਰ ਅਤੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਦੇ ਰੇਲ ਯਾਤਰੀਆਂ ਲਈ ਕੇਂਦਰ ਸਰਕਾਰ ਵੱਲੋਂ ਇੱਕ ਵੱਡੀ ਸੌਗਾਤ ਦਿੱਤੀ ਗਈ ਹੈ। ਨਵੀਂ ਦਿੱਲੀ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਦਰਮਿਆਨ ਚੱਲਣ ਵਾਲੀ ਹਾਈ-ਸਪੀਡ ਵੰਦੇ ਭਾਰਤ ਐਕਸਪ੍ਰੈਸ ਹੁਣ ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਵੀ ਰੁਕੇਗੀ। ਇਹ ਠਹਿਰਾਅ 2 ਅਪ੍ਰੈਲ 2026 ਤੋਂ ਲਾਗੂ ਹੋਵੇਗਾ।
ਇਸ ਫੈਸਲੇ ਨਾਲ ਨਾ ਸਿਰਫ਼ ਜਲੰਧਰ ਦੇ ਆਮ ਯਾਤਰੀਆਂ ਅਤੇ ਵਪਾਰੀਆਂ ਨੂੰ ਸੁਵਿਧਾ ਮਿਲੇਗੀ, ਸਗੋਂ ਜੰਮੂ ਅਤੇ ਕਟੜਾ ਜਾਣ ਵਾਲੇ ਸ਼ਰਧਾਲੂਆਂ ਲਈ ਵੀ ਯਾਤਰਾ ਆਰਾਮਦਾਇਕ ਹੋ ਜਾਵੇਗੀ। ਜਲੰਧਰ ਨੂੰ ਮਿਲਣ ਵਾਲੀ ਇਹ ਤੀਜੀ ਵੰਦੇ ਭਾਰਤ ਟ੍ਰੇਨ ਹੈ।
ਯਾਤਰੀਆਂ ਦੀ ਸੁਵਿਧਾ ਲਈ ਖਾਸ ਪ੍ਰਬੰਧ
ਰੇਲਵੇ ਵਿਭਾਗ ਦੇ ਅਧਿਕਾਰੀਆਂ ਦੇ ਮੁਤਾਬਕ, ਜਲੰਧਰ ਕੈਂਟ ਸਟੇਸ਼ਨ ਲਈ ਟ੍ਰੇਨ ਦੇ ਸਮੇਂ ਵਿੱਚ ਖਾਸ ਪ੍ਰਬੰਧ ਕੀਤੇ ਗਏ ਹਨ।
READ ALSO :ਗੁਰਦਾਸਪੁਰ ਪੁਲਿਸ ਨੇ ਡਰੱਗ ਨੈੱਟਵਰਕ ਦਾ ਕੀਤਾ ਪਰਦਾਫਾਸ਼ ,11 ਕਿਲੋ ਹੈਰੋਇਨ ਬਰਾਮਦ

ਦਿੱਲੀ ਤੋਂ ਰਵਾਨਗੀ: ਸਵੇਰੇ 6:00 ਵਜੇ
ਅੰਬਾਲਾ ਕੈਂਟ ਪਹੁੰਚ: 8:10 ਵਜੇ
ਲੁਧਿਆਣਾ ਪਹੁੰਚ: 9:19 ਵਜੇ
ਜਲੰਧਰ ਕੈਂਟ ਪਹੁੰਚ: 10:00 ਵਜੇ (ਠਹਿਰਾਅ 2 ਮਿੰਟ)
ਪਠਾਨਕੋਟ ਵੱਲ ਰਵਾਨਗੀ: 10:02 ਵਜੇ, ਪਠਾਨਕੋਟ ਪਹੁੰਚ 11:15 ਵਜੇ
ਵਾਪਸੀ ਯਾਤਰਾ:
ਪਠਾਨਕੋਟ ਤੋਂ ਰਵਾਨਾ: 5:29 ਸ਼ਾਮ
ਜਲੰਧਰ ਕੈਂਟ ਪਹੁੰਚ: 6:51 ਸ਼ਾਮ
ਲੁਧਿਆਣਾ ਲਈ ਰਵਾਨਾ: 6:53 ਸ਼ਾਮ
ਕਹਿਰ ਓ ਰੱਬਾਂ ! ਪਲਾਂ ਵਿੱਚ ਉਜੜ ਗਈਆਂ ਖੁਸ਼ੀਆਂ, 2 ਸਕੇ ਭਰਾਂਵਾਂ ਦੀ ਦਰਦਨਾਕ ਮੌਂਤ
मेष: दिन शुभ रहेगा...