ਨੈਸ਼ਨਲ ਡੈਸਕ: ਭਾਰਤ ਦੀ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਨੇ ਇੰਡੋਨੇਸ਼ੀਆ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਵਾਰਟਰ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਉਨ੍ਹਾਂ ਨੇ ਡੈਨਮਾਰਕ ਦੀ ਲਾਈਨ ਹੋਜਮਾਰਕ ਕਜਾਰਸਫੀਲਡ ਨੂੰ ਦੋ ਸਿੱਧੇ ਸੈੱਟਾਂ ਵਿੱਚ 21-19 ਅਤੇ 21-18 ਨਾਲ ਹਰਾਇਆ।
ਸਾਇਨਾ ਨੇਹਵਾਲ ਦੇ ਸਨਿਆਸ ਤੇ ਕੋਹਲੀ ਨੇ ਦਿੱਤੀ ਸ਼ਲਾਘਾ..
ਮੈਚ ਦੌਰਾਨ ਸਿੰਧੂ ਨੇ ਪਹਿਲੇ ਸੈੱਟ ਵਿੱਚ ਸ਼ੁਰੂ ਤੋਂ ਹੀ ਲੀਡ ਬਣਾਈ ਰੱਖੀ, ਹਾਲਾਂਕਿ ਇੱਕ ਸਮੇਂ ਸਕੋਰ 15-15 ਹੋ ਗਿਆ ਸੀ, ਪਰ ਉਨ੍ਹਾਂ ਨੇ ਦਬਾਅ ਵਿੱਚ ਆਏ ਬਿਨਾਂ ਸੈੱਟ ਆਪਣੇ ਨਾਮ ਕੀਤਾ। ਦੂਜੇ ਸੈੱਟ ਵਿੱਚ ਵੀ ਲਾਈਨ ਨੇ ਸ਼ੁਰੂਆਤ ਵਿੱਚ ਅਗਵਾਈ ਬਣਾਈ, ਪਰ ਸਿੰਧੂ ਨੇ ਲਗਾਤਾਰ ਚਾਰ ਅੰਕ ਹਾਸਲ ਕਰਕੇ ਵਾਪਸੀ ਕੀਤੀ ਅਤੇ ਮੈਚ ਜਿੱਤ ਲਿਆ।
‘D55’ ਦਾ ਧਮਾਕੇਦਾਰ ਐਲਾਨ: ਧਨੁਸ਼ ਫਿਰ ਕਰਣਗੇ ਪਰਦੇ ‘ਤੇ ਰਾਜ
ਹੁਣ ਸਿੰਧੂ ਦਾ ਅਗਲਾ ਮੁਕਾਬਲਾ ਚੀਨ ਦੀ ਮਜ਼ਬੂਤ ਖਿਡਾਰਨ ਚੇਨ ਯੂ ਫੇਈ ਨਾਲ ਹੋਵੇਗਾ।

मेष: दिन शुभ रहेगा...