ਚੰਡੀਗੜ੍ਹ ਨਿਊਜ਼ : ਪੰਜਾਬ ਯੂਥ ਕਾਂਗਰਸ ਨੇ ਆਪਣੇ ਪ੍ਰਧਾਨ ਮੋਹਿਤ ਮਹਿੰਦਰਾ ਦੀ ਪ੍ਰਧਾਨਗੀ ਸਮੇਂ ਤੋਂ ਪਹਿਲਾਂ ਖਤਮ ਕਰ ਦਿੱਤੀ ਹੈ। ਯੂਥ ਕਾਂਗਰਸ ਵੱਲੋਂ ਇਸ ਬਾਰੇ ਅਧਿਕਾਰਿਕ ਵੋਟਾਂ ਦਾ ਐਲਾਨ ਕੀਤਾ ਗਿਆ ਹੈ ਅਤੇ ਅਗਲੇ ਪ੍ਰਧਾਨ ਚੁਣਾਉਂ ਦੀ ਸ਼ਡਿਊਲ ਜਾਰੀ ਕਰ ਦਿੱਤੀ ਗਈ ਹੈ।
ਸੂਤਰਾਂ ਮੁਤਾਬਕ, ਆਮ ਤੌਰ ‘ਤੇ ਪ੍ਰਧਾਨ ਦੀ ਟਰਮ ਚਾਰ ਸਾਲਾਂ ਲਈ ਹੁੰਦੀ ਹੈ, ਪਰ ਮੋਹਿਤ ਮਹਿੰਦਰਾ ਦੀ ਪ੍ਰਧਾਨਗੀ ਸਮੇਂ ਤੋਂ ਪਹਿਲਾਂ ਹੀ ਖਤਮ ਕਰਨੀ ਪਈ। ਇਸ ਦੇ ਪਿਛੇ ਸੰਗਠਨਕ ਕਾਰਨ ਮੰਨੇ ਜਾ ਰਹੇ ਹਨ।
READ ALSO : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ GNDU ਦੇ 50ਵੇਂ ਕਨਵੋਕੇਸ਼ਨ ਲਈ ਅੰਮ੍ਰਿਤਸਰ ਆਉਣਗੇ
ਯੂਥ ਕਾਂਗਰਸ ਨੇ ਚੋਣ ਪ੍ਰਕਿਰਿਆ ਸ਼ੁਰੂ ਕਰਦੇ ਹੋਏ ਨਵੇਂ ਪ੍ਰਧਾਨ ਦੀ ਚੋਣ ਲਈ ਉਮੀਦਵਾਰਾਂ ਨੂੰ ਅਗਾਹ ਕੀਤਾ ਹੈ। ਇਸ ਤਬਦੀਲੀ ਨਾਲ ਪੰਜਾਬ ਯੂਥ ਕਾਂਗਰਸ ਵਿੱਚ ਨਵੀਂ ਦਿਸ਼ਾ ਅਤੇ ਲੀਡਰਸ਼ਿਪ ਆਉਣ ਦੀ ਉਮੀਦ ਜਗੀ ਹੈ।
Ferozepur News: ਪੰਜਾਬ ਪੁਲਿਸ ਨੇ ਸਰਹੱਦ ਪਾਰ ਨਸ਼ਾ ਤਸਕਰੀ ਮਾਡਿਊਲ ਵਿਰੁੱਧ ਕੀਤੀ ਵੱਡੀ ਕਾਰਵਾਈ

मेष: दिन शुभ रहेगा...