
Moga News : ਮੋਗਾ ਦੇ ਪਿੰਡ ਭਿੰਡਰ ਖੁਰਦ ਵਿੱਚ ਅੱਜ ਤੜਕਸਾਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੌਕੇ ‘ਤੇ ਪੁੱਜੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਉਮਰਸੀਰ ਸਿੰਘ ਸੀਰਾ ਵਾਸੀ ਭਿੰਡਰਕਲਾ ਖੁਰਦ ਵਜੋਂ ਹੋਈ ਹੈ। ਉਮਰਸੀਰ ਸਿੰਘ ਅੱਜ ਤੜਕਸਾਰ ਤਿਆਰ ਹੋ ਕੇ ਨੈਸਲੇ ਡੇਰੀ ਮੋਗਾ ਵਿੱਚ ਹਾਂਜੀ ਡਿਊਟੀ ‘ਤੇ ਜਾ ਰਿਹਾ ਸੀ। ਜਦੋਂ ਪਿੰਡ ਦੀ ਫਿਰਨੀ ‘ਤੇ ਪੁੱਜਾ ਤਾਂ ਗੱਡੀ ਸਵਾਰਾਂ ਨੇ ਓਮਰਸੀਰ ਸਿੰਘ ਸੀਰਾ ‘ਤੇ 20 ਤੋਂ 25 ਫਾਇਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ।
Basant Panchami 2026 Date : ਕਦੋਂ ਹੈ ਬਸੰਤ ਪੰਚਮੀ ਸਰਸਵਤੀ ਪੂਜਾ ? ਬਣ ਰਿਹੈ ਸ਼ੁਭ ਸੰਯੋਗ, ਜਾਣੋ ਮਹੂਰਤ

मेष: दिन शुभ रहेगा...