skip to content

Last Updated: October 10, 2026

Dainik Savera Times Logo

UT ਚੰਡੀਗੜ੍ਹ ਨੇ Chandigarh Sangeet Natak Akademi ਦੀ ਅਗਵਾਈ ਲਈ ਦੋ ਉੱਘੀਆਂ ਸ਼ਖਸੀਅਤਾਂ ਕੀਤੀਆਂ ਨਾਮਜ਼ਦ

10 months ਪਹਿਲਾ

UT ਚੰਡੀਗੜ੍ਹ ਨੇ Chandigarh Sangeet Natak Akademi ਦੀ ਅਗਵਾਈ ਲਈ ਦੋ ਉੱਘੀਆਂ ਸ਼ਖਸੀਅਤਾਂ ਕੀਤੀਆਂ ਨਾਮਜ਼ਦ

ਚੰਡੀਗੜ੍ਹ : ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਉੱਘੀਆਂ ਸ਼ਖਸੀਅਤਾਂ ਸੁਖਮਿੰਦਰ ਕੌਰ ਬਰਾੜ ਅਤੇ ਡਾ. ਅਮਿਤ ਗੰਗਾਨੀ ਨੂੰ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੇ ਕ੍ਰਮਵਾਰ ਚੇਅਰਪਰਸਨ ਅਤੇ ਵਾਈਸ-ਚੇਅਰਪਰਸਨ ਵਜੋਂ ਨਾਮਜ਼ਦ ਕੀਤਾ ਹੈ। ਇਹ ਨਿਯੁਕਤੀਆਂ ਅਕਾਦਮੀ ਦੇ ਸੰਵਿਧਾਨ ਵਿੱਚ ਨਿਰਧਾਰਤ ਉਪਬੰਧਾਂ ਅਨੁਸਾਰ ਕੀਤੀਆਂ ਗਈਆਂ ਹਨ। ਦੋਵੇਂ ਨਾਮਜ਼ਦਗੀਆਂ ਅਕਾਦਮੀ ਦੀ ਜਨਰਲ ਕੌਂਸਲ ਦੁਆਰਾ ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ ਤੋਂ ਸ਼ੁਰੂ ਹੋ ਕੇ ਦੋ ਸਾਲਾਂ ਦੇ ਕਾਰਜਕਾਲ ਲਈ ਪ੍ਰਭਾਵੀ ਹੋਣਗੀਆਂ।

sukhi

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.