ਅੰਤਰਰਾਸ਼ਟਰੀ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮਹੱਤਵਪੂਰਨ ਗੱਲਬਾਤ ਕਰਨਗੇ। ਦੋਵੇਂ ਨੇਤਾ ਦੋ ਪੱਖੀ ਸੰਬੰਧਾਂ ਵਿੱਚ ਹੋਈ ਤਰੱਕੀ ਦੀ ਸਮੀਖਿਆ ਕਰਨਗੇ ਅਤੇ ਖੇਤਰੀ ਤੇ ਵਿਸ਼ਵ ਪੱਧਰ ਦੇ ਸਾਂਝੇ ਮੁੱਦਿਆਂ ‘ਤੇ ਵਿਚਾਰ ਸਾਂਝੇ ਕਰਨਗੇ। ਉਮੀਦ ਹੈ ਕਿ ਗੱਲਬਾਤ ਤੋਂ ਬਾਅਦ ਵਪਾਰ, ਅਰਥਵਿਵਸਥਾ, ਸਿਹਤ, ਅਕਾਦਮਿਕ ਖੇਤਰ, ਸਭਿਆਚਾਰ ਅਤੇ ਮੀਡੀਆ ਨਾਲ ਸੰਬੰਧਿਤ ਕਈ ਮਹੱਤਵਪੂਰਨ ਸਮਝੌਤੇ ਸਾਇਨ ਕੀਤੇ ਜਾਣਗੇ।
ਰੂਸ ਦੇ ਰਾਸ਼ਟਰਪਤੀ Putin ਨੂੰ PM Modi ਨੇ ਵਿਸ਼ੇਸ਼ ‘ਭਾਗਵਤ ਗੀਤਾ’ ਕੀਤੀ Gift
ਵਪਾਰ 68 ਅਰਬ ਡਾਲਰ ਦੇ ਰਿਕਾਰਡ ਪੱਧਰ ‘ਤੇ 2030 ਤੱਕ 100 ਅਰਬ ਦਾ ਟੀਚਾ
ਪਿਛਲੇ ਗਿਆਰਾਂ ਸਾਲਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਪੁਤਿਨ 19 ਵਾਰ ਮਿਲ ਚੁੱਕੇ ਹਨ। ਸਾਲਾਨਾ ਸ਼ਿਖਰ ਸੰਮੇਲਨ ਦੋਵੇਂ ਦੇਸ਼ਾਂ ਵਿਚਕਾਰ ਸਭ ਤੋਂ ਉੱਚ ਪੱਧਰੀ ਸੰਸਥਾਗਤ ਗੱਲਬਾਤ ਦਾ ਮੰਚ ਹੈ।
ਸੈਕਟਰ 142 ਵਿੱਚ ਮਤਰੇਏ ਪਿਤਾ ਦੀ ਹੈਰਾਨ ਕਰਨ ਵਾਲੀ ਹਰਕਤ ਦੋ ਮਾਸੂਮ ਬੱਚੇ ਨਾਲੇ ਵਿੱਚ ਸੁੱਟੇ
ਪੁਤਿਨ ਦੇ ਦੌਰੇ ਨਾਲ ਸਿਹਤ ਸਿੱਖਿਆ ਸਭਿਆਚਾਰ ਅਤੇ ਮੀਡੀਆ ਖੇਤਰਾਂ ਵਿੱਚ ਨਵੇਂ ਮੌਕੇ
ਇਸ ਦੌਰੇ ਨਾਲ ਨਾ ਸਿਰਫ਼ ਦੋ ਪੱਖੀ ਵਪਾਰ ਅਤੇ ਆਰਥਿਕ ਸੰਬੰਧਾਂ ਨੂੰ ਨਵੀਂ ਦਿਸ਼ਾ ਮਿਲੇਗੀ ਬਲਕਿ ਸਿਹਤ, ਸਿੱਖਿਆ, ਸਭਿਆਚਾਰ ਅਤੇ ਮੀਡੀਆ ਦੇ ਖੇਤਰਾਂ ਵਿੱਚ ਵੀ ਨਵੇਂ ਮੌਕੇ ਖੁੱਲਣਗੇ।

मेष: दिन शुभ रहेगा...