HC ਦਾ ਵੱਡਾ ਫੈਸਲਾ : ਰਾਜਾ ਵੜਿੰਗ FIR ਮਾਮਲੇ ‘ਚ SC/ST ਕਮਿਸ਼ਨ ਨੂੰ ਨਿਰਦੇਸ਼
21 November 2025 ਅੱਪਡੇਟ ਕੀਤਾ ਗਿਆ
ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਅਹਿਮ ਫੈਸਲੇ ਵਿੱਚ ਪੰਜਾਬ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ (SC/ST) ਕਮਿਸ਼ਨ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਰਾਜਾ ਵੜਿੰਗ ਵਿਰੁੱਧ ਦਰਜ ਕੀਤੀ ਗਈ FIR ਦੀ ਜਾਂਚ ਵਿੱਚ ਕਿਸੇ ਵੀ ਤਰ੍ਹਾਂ ਦਾ ਦਖਲ ਨਾ ਦੇਵੇ।
Views: 103