ਅੰਤਰਰਾਸ਼ਟਰੀ ਡੈਸਕ: ਬੈਂਕਾਕ ਦੇ ਵਿਅਸਤ ਸਿਆਮ ਸਕੁਏਅਰ ਇਲਾਕੇ ਵਿੱਚ ਸੋਮਵਾਰ 14 ਅਕਤੂਬਰ ਨੂੰ ਇੱਕ ਅਜੀਬੋ-ਗਰੀਬ ਘਟਨਾ ਵਾਪਰੀ, ਜਿੱਥੇ ਇੱਕ ਭਾਰਤੀ ਨਾਗਰਿਕ ਨੂੰ ਪਿਸਤੌਲ ਦੇ ਆਕਾਰ ਵਾਲੇ ਲਾਈਟਰ ਨਾਲ ਰਾਹਗੀਰਾਂ ਨੂੰ ਧਮਕਾਉਂਦੇ ਹੋਏ ਦੇਖਿਆ ਗਿਆ। ਇਹ ਘਟਨਾ ਸ਼ਾਮ 4 ਵਜੇ ਦੇ ਕਰੀਬ ਪਾਥੁਮ ਵਾਨ ਜ਼ਿਲ੍ਹੇ ਦੇ ਨੋਵੋਟੇਲ ਬੈਂਕਾਕ ਹੋਟਲ ਦੇ ਸਾਹਮਣੇ ਵਾਪਰੀ।
ਟਰੰਪ ਦੀਆਂ ਨੀਤੀਆਂ ਵਿਰੁੱਧ ਹਜ਼ਾਰਾਂ ਲੋਕ ਸੜਕਾਂ ‘ਤੇ ਉਤਰੇ
ਵੀਡੀਓ ਦੇ ਦੂਜੇ ਹਿੱਸੇ ਵਿੱਚ ਥਡਾਨੀ ਜ਼ਮੀਨ ‘ਤੇ ਬੈਠਾ ਹੋਇਆ ਦਿਖਾਈ ਦਿੰਦਾ ਹੈ, ਜਦੋਂ ਸੁਰੱਖਿਆ ਕਰਮਚਾਰੀ ਉਸ ਕੋਲੋਂ ਲਾਈਟਰ ਜ਼ਬਤ ਕਰਦੇ ਹਨ। ਗਾਰਡਾਂ ਵੱਲੋਂ ਉਸਨੂੰ ਉੱਠਣ ਲਈ ਕਹਿਣ ਦੇ ਬਾਵਜੂਦ, ਉਹ ਬੈਠਾ ਰਹਿੰਦਾ ਹੈ, ਜਿਸ ਕਾਰਨ ਗਾਰਡ ਉਸਨੂੰ ਜ਼ਮੀਨ ‘ਤੇ ਘਸੀਟਦੇ ਹਨ। ਇਸ ਦੌਰਾਨ ਥਡਾਨੀ ਰੋਂਦਾ ਹੋਇਆ ਅਤੇ ਪੁਲਿਸ ਨੂੰ ਬੁਲਾਉਣ ਦੀ ਮੰਗ ਕਰਦਾ ਸੁਣਿਆ ਜਾਂਦਾ ਹੈ।
ਉਹ ਆਪਣੇ ਵਿਹਾਰ ਲਈ ਮੁਆਫੀ ਮੰਗਦਾ ਹੈ। ਇਸ ਘਟਨਾ ਤੋਂ ਬਾਅਦ, ਸਥਾਨਕ ਪੁਲਿਸ ਨੂੰ ਮੌਕੇ ‘ਤੇ ਬੁਲਾਇਆ ਗਿਆ ਅਤੇ ਥਡਾਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ‘ਤੇ ਜਨਤਕ ਵਿਅਵਸਥਾ ਭੰਗ ਕਰਨ ਅਤੇ ਲੋਕਾਂ ਨੂੰ ਡਰਾਉਣ-ਧਮਕਾਉਣ ਦੇ ਦੋਸ਼ ਲਗਾਏ ਗਏ ਹਨ। ਹਾਲਾਂਕਿ ਲਾਈਟਰ ਹਥਿਆਰ ਨਹੀਂ ਸੀ, ਪਰ ਉਸਦਾ ਆਕਾਰ ਅਤੇ ਢੰਗ ਲੋਕਾਂ ਵਿੱਚ ਡਰ ਪੈਦਾ ਕਰਨ ਵਾਲਾ ਸੀ।
ਜਸਟਿਸ ਪ੍ਰਤਿਭਾ ਸਿੰਘ ਨੂੰ WIPO ਜੱਜ ਸਲਾਹਕਾਰ ਬੋਰਡ ਦੀ ਚੇਅਰਪਰਸਨ ਨਿਯੁਕਤ ਕੀਤਾ
मेष: दिन शुभ रहेगा...