ਅੰਤਰਰਾਸ਼ਟਰੀ ਡੈਸਕ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਉਹ ਆਉਣ ਵਾਲੇ ਹਫ਼ਤਿਆਂ ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੱਖਣੀ ਕੋਰੀਆ ਵਿੱਚ ਮੁਲਾਕਾਤ ਕਰਨਗੇ। ਇਹ ਮੁਲਾਕਾਤ ਸੰਭਵਤ: APEC ਸੰਮੇਲਨ ਦੌਰਾਨ ਹੋਵੇਗੀ, ਜਿਸ ਵਿੱਚ ਦੋਵਾਂ ਦੇਸ਼ ਵਪਾਰਕ ਤਣਾਆਂ ਨੂੰ ਘਟਾਉਣ ਅਤੇ ਰਿਸ਼ਤਿਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਸਕਦੇ ਹਨ।
ਸੇਵਾਮੁਕਤ ਫੌਜੀ ਗ੍ਰਿਫ਼ਤਾਰ-ਕਹਿੰਦਾ “ਮੇਰੇ ਨਾਲ ਚੱਲ, ₹5,000 ਲੈ ਲਵੀਂ”
ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਨਾਲ ਮੀਟਿੰਗ ਦੌਰਾਨ ਕਿਹਾ ਕਿ “ਚੀਨ ਗੱਲ ਕਰਨਾ ਚਾਹੁੰਦਾ ਹੈ, ਅਤੇ ਅਸੀਂ ਵੀ ਤਿਆਰ ਹਾਂ। ਸਾਡਾ ਰਿਸ਼ਤਾ ਮਜ਼ਬੂਤ ਹੈ।” ਚੀਨ ਵੱਲੋਂ ਰੇਅਰ ਅਰਥ ਮਾਧਿਆਂ ਦੇ ਨਿਰਯਾਤ ਉੱਤੇ ਨਿਯੰਤਰਣ ਅਤੇ ਟਰੰਪ ਵੱਲੋਂ 100% ਟੈਰਿਫ਼ ਦੀ ਚੇਤਾਵਨੀ ਨੇ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵਧਾ ਦਿੱਤਾ ਹੈ।
मेष: दिन शुभ रहेगा...