skip to content

ਇਸ ਇਲਾਕੇ ‘ਚ ਅੱਜ 7 ਘੰਟੇ ਬਿਜਲੀ ਬੰਦ — ਪਾਵਰਕਾਮ ਨੇ ਦਿੱਤਾ ਅਲਾਨ

ਪੰਜਾਬ ਡੈਸਕ (ਦੈਨਿਕ ਸਵੇਰਾ): ਲੁਧਿਆਣਾ ਦੇ ਰਾਏਕੋਟ ਖੇਤਰ ਵਿੱਚ ਬਿਜਲੀ ਸਪਲਾਈ ਅੱਜ ਪ੍ਰਭਾਵਿਤ ਰਹੇਗੀ। ਪਾਵਰਕਾਮ ਰਾਏਕੋਟ ਨੇ ਜਾਣਕਾਰੀ ਦਿੱਤੀ ਹੈ ਕਿ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ ਰਾਏਕੋਟ 66 ਕੇਵੀ ਗਰਿੱਡ ਨਾਲ ਜੁੜੇ ਗੁਰਦੁਆਰਾ ਟਾਹਲੀਆਣਾ ਸਾਹਿਬ ਫੀਡਰ ਸ਼੍ਰੇਣੀ 1 ਦੀ ਸਪਲਾਈ 9 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਨਵੀਂ … Continue reading ਇਸ ਇਲਾਕੇ ‘ਚ ਅੱਜ 7 ਘੰਟੇ ਬਿਜਲੀ ਬੰਦ — ਪਾਵਰਕਾਮ ਨੇ ਦਿੱਤਾ ਅਲਾਨ