skip to content

ਗੋਲਗੱਪੇ ਹੀ ਖਾਦੇ ਸੀ, 6 ਸਾਲ ਦੇ ਬੱਚੇ ਦੀ ਹੋਈ ਦਰਦਨਾਕ ਮੌਤ

ਨਵੀਂ ਦਿੱਲੀ (ਦੈਨਿਕ ਸਵੇਰਾ): ਝਾਰਖੰਡ ਦੇ ਗਿਰਿਡੀਹ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਗੋਲਗੱਪੇ ਖਾਣ ਤੋਂ ਬਾਅਦ ਪੂਰਾ ਪਿੰਡ ਬੀਮਾਰ ਪੈ ਗਿਆ। ਮੁਫ਼ਸਿਲ ਥਾਣਾ ਖੇਤਰ ਦੇ ਬਜਟੋ ਪਿੰਡ ਵਿੱਚ ਸ਼ਨੀਵਾਰ ਸ਼ਾਮ ਇੱਕ ਠੇਲੇ ਵਾਲੇ ਤੋਂ ਗੋਲਗੱਪੇ ਖਾਣ ਦੇ ਬਾਅਦ 36 ਤੋਂ ਵੱਧ ਲੋਕ ਫੂਡ ਪੋਇਜ਼ਨਿੰਗ ਦਾ ਸ਼ਿਕਾਰ ਹੋ ਗਏ। ਇਸ … Continue reading ਗੋਲਗੱਪੇ ਹੀ ਖਾਦੇ ਸੀ, 6 ਸਾਲ ਦੇ ਬੱਚੇ ਦੀ ਹੋਈ ਦਰਦਨਾਕ ਮੌਤ