Last Updated: October 10, 2026

Dainik Savera Times Logo

150 ਕਰੋੜ ਦੇ Bitcoin ਮਾਮਲਾ: ED ਦੀ ਚਾਰਜਸ਼ੀਟ ਤੋਂ ਬਾਅਦ ਰਾਜ ਕੁੰਦਰਾ ਬੁਰੇ ਫ਼ਸੇ…

9 months ਪਹਿਲਾ

150 ਕਰੋੜ ਦੇ Bitcoin ਮਾਮਲਾ: ED ਦੀ ਚਾਰਜਸ਼ੀਟ ਤੋਂ ਬਾਅਦ ਰਾਜ ਕੁੰਦਰਾ ਬੁਰੇ ਫ਼ਸੇ…

ਨੈਸ਼ਨਲ ਡੈਸਕ: Bitcoin ਘੋਟਾਲੇ ਨਾਲ ਜੁੜੇ ਮਾਮਲੇ ਵਿੱਚ ਮੁੰਬਈ ਦੀ ਵਿਸ਼ੇਸ਼ PMLA Court ਨੇ ਵਪਾਰੀ ਰਾਜ ਕੁੰਦਰਾ ਅਤੇ Dubai ਨਿਵਾਸੀ Rajesh Satija ਨੂੰ ਸਮਾਨ ਜਾਰੀ ਕੀਤਾ ਹੈ। ਇਹ ਕਾਰਵਾਈ Enforcement Directorate (ED) ਵੱਲੋਂ ਸੰਤਬਰ 2025 ਵਿੱਚ ਪੇਸ਼ ਕੀਤੀ ਗਈ supplementary chargesheet ਦੇ ਆਧਾਰ ‘ਤੇ ਕੀਤੀ ਗਈ। ਦੋਹਾਂ ਨੂੰ Court ਵਿੱਚ ਹਾਜ਼ਰ ਹੋਣ ਦੇ ਹੁਕਮ ਦਿੱਤੇ ਗਏ ਹਨ।

ED ਦੇ ਅਨੁਸਾਰ, Gain Ponzi Scheme ਦੇ mastermind Amit Bhardwaj ਨੇ ਰਾਜ ਕੁੰਦਰਾ ਨੂੰ Ukraine ਵਿੱਚ Bitcoin mining farm ਸਥਾਪਤ ਕਰਨ ਲਈ 285 Bitcoins ਦਿੱਤੇ ਸਨ। ਹਾਲਾਂਕਿ ਇਹ deal ਕਦੇ ਅਮਲ ਵਿੱਚ ਨਹੀਂ ਆਇਆ, ਪਰ ED ਦਾ ਦਾਅਵਾ ਹੈ ਕਿ ਇਹ Bitcoins ਅਜੇ ਵੀ ਕੁੰਦਰਾ ਕੋਲ ਹਨ, ਜਿਨ੍ਹਾਂ ਦੀ ਮੌਜੂਦਾ ਕੀਮਤ ₹150 crore ਤੋਂ ਵੱਧ ਹੋ ਸਕਦੀ ਹੈ।

ਕ੍ਰਿਸ਼ੀ ਅਤੇ ਕਿਸਾਨ ਭਲਾਈ ਲਈ Developed Bharat Gram Ji Act: ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ

Chargesheet ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ Kundra ਨੇ ਆਪਣੇ ਆਪ ਨੂੰ ਸਿਰਫ਼ mediator ਦੱਸਿਆ, ਪਰ ਇਸ ਦਾਅਵੇ ਨੂੰ support ਕਰਨ ਲਈ ਉਹ ਕੋਈ credible documents ਪੇਸ਼ ਨਹੀਂ ਕਰ ਸਕੇ। ED ਨੇ ਦੱਸਿਆ ਕਿ ‘Term Sheet’ ਨਾਮਕ ਲਿਖਤੀ ਸਮਝੌਤਾ Raj Kundra ਅਤੇ Mahendra Bhardwaj ਵਿਚਕਾਰ ਹੋਇਆ ਸੀ, ਜੋ ਇਹ ਦਰਸਾਉਂਦਾ ਹੈ ਕਿ actual agreement Kundra ਅਤੇ Amit Bhardwaj ਵਿਚਕਾਰ ਸੀ।

Pong Dam’ਚ ਨਜ਼ਰ ਆਈਆਂ ਦੋ ਨਵੀਆਂ ਪੰਛੀ ਪ੍ਰਜਾਤੀਆਂ ਵਨ ਵਿਭਾਗ ਨੇ ਸ਼ੁਰੂ ਕੀਤੀ ਪਛਾਣ ਦੀ ਕਾਰਵਾਈ

ED ਨੇ ਇਹ ਵੀ ਕਿਹਾ ਕਿ ਲੈਣ-ਦੇਣ ਨੂੰ 7 ਸਾਲ ਹੋਣ ਦੇ ਬਾਵਜੂਦ ਕੁੰਦਰਾ ਨੂੰ 5 installments ਵਿੱਚ ਮਿਲੇ Bitcoins ਦੀ exact count ਯਾਦ ਹੈ, ਜੋ ਇਹ ਸਾਬਤ ਕਰਦਾ ਹੈ ਕਿ ਉਹ sirf mediator ਨਹੀਂ ਸਨ, ਸਗੋਂ real beneficiary ਹਨ। ਉਨ੍ਹਾਂ ਨੇ 2018 ਤੋਂ ਲੈ ਕੇ ਹੁਣ ਤੱਕ ਕਈ ਵਾਰ ਮੌਕਾ ਮਿਲਣ ਦੇ ਬਾਵਜੂਦ ਉਹ wallet addresses ਨਹੀਂ ਦਿੱਤੇ ਜਿੱਥੇ ਇਹ Bitcoins transfer ਹੋਏ। ਕੁੰਦਰਾ ਨੇ ਆਪਣੇ iPhone X ਦੇ damaged ਹੋਣ ਨੂੰ ਕਾਰਨ ਦੱਸਿਆ, ਪਰ ED ਨੇ ਇਸਨੂੰ deliberate evidence destruction ਅਤੇ proceeds of crime ਨੂੰ conceal ਕਰਨ ਦੀ ਕੋਸ਼ਿਸ਼ ਵਜੋਂ ਦਰਸਾਇਆ।

ਹੁਣ Court ਨੇ ਦੋਹਾਂ accused ਨੂੰ ਤਲਬ ਕਰਕੇ ਉਨ੍ਹਾਂ ਤੋਂ written response ਮੰਗਿਆ ਹੈ। ਇਹ ਮਾਮਲਾ legal ਅਤੇ financial circles ਵਿੱਚ ਗੰਭੀਰਤਾ ਨਾਲ ਦੇਖਿਆ ਜਾ ਰਿਹਾ ਹੈ ਅਤੇ ਅਗਲੇ ਦਿਨੀਂ ਹੋਰ investigation ਦੀ ਉਮੀਦ ਹੈ।

150-crore-bitcoin-case-raj-kundra-ed-chargesheet-trouble

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.