skip to content

Zomato ਦੇ co-founder ਦਾ ਨਵਾਂ ਗੈਜਟ ਧਮਾਕਾ! ਮੱਥੇ ‘ਤੇ ਲੱਗਣ ਵਾਲੀ ਡਿਵਾਈਸ ਦੀ ਕੀਮਤ 1 ਲੱਖ ਦੇ ਕਰੀਬ, ਜਾਣੋ ਕੀ ਹੈ ਖਾਸੀਅਤ

Zomato ਦੇ ਸਹਿ-ਸੰਸਥਾਪਕ ਦੀਪਿੰਦਰ ਗੋਇਲ ਦਾ ਨਵਾਂ ਪਹਿਨਣਯੋਗ ਡਿਵਾਈਸ Temple ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੋਡਕਾਸਟ ਦੌਰਾਨ ਇਸ ਡਿਵਾਈਸ ਦੀ ਝਲਕ ਦਿਖਾਉਣ ਤੋਂ ਬਾਅਦ ਲੋਕ ਇਸ ਦੀਆਂ ਖਾਸੀਅਤਾਂ ਅਤੇ ਲਾਂਚ ਨੂੰ ਲੈ ਕੇ ਉਤਸੁਕ ਹਨ। ਦੀਪਿੰਦਰ ਗੋਇਲ ਮੁਤਾਬਕ Temple ਇੱਕ ਅਜਿਹਾ ਸਮਾਰਟ ਡਿਵਾਈਸ ਹੈ, ਜੋ ਸਰੀਰ ਦੀ ਮੈਟਾਬੋਲਿਕ ਸਥਿਤੀ ਨੂੰ ਰੀਅਲ ਟਾਈਮ … Continue reading Zomato ਦੇ co-founder ਦਾ ਨਵਾਂ ਗੈਜਟ ਧਮਾਕਾ! ਮੱਥੇ ‘ਤੇ ਲੱਗਣ ਵਾਲੀ ਡਿਵਾਈਸ ਦੀ ਕੀਮਤ 1 ਲੱਖ ਦੇ ਕਰੀਬ, ਜਾਣੋ ਕੀ ਹੈ ਖਾਸੀਅਤ