skip to content

YouTuber ਅਨੁਰਾਗ ਡੋਭਾਲ (UK07 Rider) ਦੀ ਸਿਹਤ ‘ਚ ਸੁਧਾਰ, ICU ਤੋਂ ਬਾਹਰ, ਫੈਨਸ ਲਈ ਭਾਵੁਕ ਅਪਡੇਟ

ਮਸ਼ਹੂਰ ਯੂਟਿਊਬਰ ਅਤੇ ਬਿਗ ਬੌਸ ਫੇਮ ਅਨੁਰਾਗ ਡੋਭਾਲ, ਜੋ UK07 Rider ਵਜੋਂ ਵੀ ਜਾਣੇ ਜਾਂਦੇ ਹਨ, ਦੀ ਸਿਹਤ ਬਾਰੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਖ਼ੁਦਕੁਸ਼ੀ ਦੀ ਕੋਸ਼ਿਸ਼ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਅਨੁਰਾਗ ਹੁਣ ਖ਼ਤਰੇ ਤੋਂ ਬਾਹਰ ਹਨ ਅਤੇ ਉਨ੍ਹਾਂ ਨੂੰ ICU ਤੋਂ ਬਾਹਰ ਲਿਆਂਦਾ ਗਿਆ। ਮੰਗਲਵਾਰ ਰਾਤ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਇੱਕ ਭਾਵੁਕ ਪੋਸਟ … Continue reading YouTuber ਅਨੁਰਾਗ ਡੋਭਾਲ (UK07 Rider) ਦੀ ਸਿਹਤ ‘ਚ ਸੁਧਾਰ, ICU ਤੋਂ ਬਾਹਰ, ਫੈਨਸ ਲਈ ਭਾਵੁਕ ਅਪਡੇਟ