skip to content

ਵ੍ਰਿੰਦਾਵਨ ਵਿੱਚ ਹਿਸਾਰ ਦੀ ਨੌਜਵਾਨ ਵਿਆਹਸ਼ੁਦਾ ਮਹਿਲਾ ਰਹਸਮਈ ਢੰਗ ਨਾਲ ਲਾਪਤਾ

ਨੈਸ਼ਨਲ ਡੈਸਕ: ਹਰਿਆਣਾ ਦੇ ਹਿਸਾਰ ਤੋਂ ਵ੍ਰਿੰਦਾਵਨ ਦਰਸ਼ਨ ਕਰਨ ਆਈ ਇੱਕ ਨੌਜਵਾਨ ਵਿਆਹਸ਼ੁਦਾ ਮਹਿਲਾ ਰਹਸਮਈ ਢੰਗ ਨਾਲ ਲਾਪਤਾ ਹੋ ਗਈ ਹੈ। ਜਾਣਕਾਰੀ ਅਨੁਸਾਰ ਪਲਟੂਨ ਕਮਾਂਡਰ ਬਲਵੰਤ ਸਿੰਘ ਦੀ ਬੇਟੀ ਸਪਨਾ ਵਿਸਨੋਈ ਆਪਣੇ ਪਤੀ ਸੰਜੇ ਨਾਲ ਛੇ ਫਰਵਰੀ ਨੂੰ ਵ੍ਰਿੰਦਾਵਨ ਮੰਦਰਾਂ ਦੇ ਦਰਸ਼ਨ ਕਰਨ ਲਈ ਪਹੁੰਚੀ ਸੀ। ਦਰਸ਼ਨ ਕਰਨ ਤੋਂ ਬਾਅਦ ਦੋਵੇਂ ਅੱਠ ਫਰਵਰੀ ਦੀ ਦੁਪਹਿਰ … Continue reading ਵ੍ਰਿੰਦਾਵਨ ਵਿੱਚ ਹਿਸਾਰ ਦੀ ਨੌਜਵਾਨ ਵਿਆਹਸ਼ੁਦਾ ਮਹਿਲਾ ਰਹਸਮਈ ਢੰਗ ਨਾਲ ਲਾਪਤਾ