ਪੰਜਾਬ ਡੈਸਕ: ਅੱਜ ਕੱਲ੍ਹ internet ਤੇ ਕਈ ਅਜਿਹੇ feature ਹਨ ਜਿਸ ਦੀ ਵਰਤੋਂ ਕਰਕੇ ਤੁਸੀਂ ਕੋਈ ਵੀ ਆਪਣੀ ਤਸਵੀਰ ਨੂੰ 3D ਰੂਪ ਵਿੱਚ ਬਣਾ ਸਕਦੇ ਹੋ। Google Gemini’s Nano Banana AI tool ਦਾ ਸਭ ਤੋਂ ਜਿਆਦਾ ਕ੍ਰੈਜ਼ ਜਨਰਲ ਜ਼ੈੱਡ ਯੂਜ਼ਰਸ ਵਿੱਚ ਜਿਆਦਾ ਦੇਖਣ ਨੂੰ ਮਿਲਦਾ ਹੈ। ਬਹੁਤ ਸਾਰੇ ਸ਼ੋਸ਼ਲ ਮੀਡੀਆਂ ਤੇ ਐਂਕਟਿਵ ਲੋਕ 3D ਰੂਪ ਵਿੱਚ ਬਣੀਆਂ ਫੋਟੋਆਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕਰਦੇ ਹਨ। ਜੇਕਰ ਤੁਸੀ ਵੀ ਏ ਆਈਂ ਨਾਲ ਬਣੀਆਂ 3D ਤਸਵੀਰ ਨੂੰ ਸ਼ੋਸ਼ਲ ਮੀਡੀਆ ਤੇ ਅਪਲੋਡ ਕਰ ਰਹੇ ਹੋ ਤਾਂ ਹੋ ਜਾਓ ਸਾਵਧਾਨ ਆਉਣ ਵਾਲੇ ਭਵਿੱਖ ਵਿੱਚ ਇਹ ਤਸਵੀਰਾਂ ਤੁਹਾਡੇ ਲਈ ਮੁਸੀਬਤ ਬਣ ਸਕਦੀਆਂ ਹਨ। ਇਹ 3D ਤਸਵੀਰਾਂ ਦੀ ਕੋਈ ਵੀ ਦੁਰਵਰਤੋਂ ਕਰ ਸਕਦਾ ਹੈ। ਕਿਸੇ ਵੀ ਸਾਈਬਰ ਅਪਰਾਧ, ਵਿੱਚ ਫਸ ਸਕਦੇ ਹੋ ਧੋਖੇਧੜੀ ਦਾ ਸ਼ਿਕਾਰ ਹੋ ਸਕਦੇ ਹੋ। ਕੋਈ ਵੀ ਹੈਕਰ ਤੁਹਾਡਾ ਨਿੱਜੀ ਡਾਟਾ ਲੀਕ ਕਰ ਸਕਦਾ ਹੈ।
ਗੂਗਲ ਜੈਮਿਨੀ ਦਾ ਨੈਨੋ ਬਨਾਨਾ ਏਆਈ ਟੂਲ ਯੂਜ਼ਰਸ ਨੂੰ ਪੁਲਿਸ ਨੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਪੁਲਿਸ ਅਧਿਕਾਰੀ ਨੇ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਜੇਮਿਨੀ ਐਪ ਦੀ ਵਰਤੋਂ ਨਹੀਂ ਕਰਨੀ ਚਾਹੀਦੀ ।






