skip to content

CM Yogi Mother Funeral: ਹਰਿਦੁਆਰ ਦੇ ਚੰਡੀ ਦੇਵੀ ਘਾਟ ‘ਤੇ ਹੋਇਆ ਅੰਤਿਮ ਸਸਕਾਰ, ਛੋਟੇ ਭਰਾ ਨੇ ਦਿੱਤੀ ਮੁੱਖ ਅਗਨੀ; ਭਾਵੁਕ ਹੋਏ CM ਯੋਗੀ

Haridwar: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਮਾਤਾ ਸਾਵਿਤਰੀ ਦੇਵੀ ਦਾ ਹਰਿਦੁਆਰ ਸਥਿਤ ਚੰਡੀ ਘਾਟ ’ਤੇ ਪੂਰੇ ਧਾਰਮਿਕ ਰੀਤੀ-ਰਿਵਾਜਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਮਾਂ ਨੂੰ ਆਖਰੀ ਵਿਦਾਈ ਦੇਣ ਸਮੇਂ ਮੁੱਖ ਮੰਤਰੀ ਯੋਗੀ ਕਾਫ਼ੀ ਭਾਵੁਕ ਦਿਖਾਈ ਦਿੱਤੇ। ਉਨ੍ਹਾਂ ਨੇ ਮਾਤਾ ਦੀ ਅੰਤਿਮ ਯਾਤਰਾ ਦੌਰਾਨ ਮ੍ਰਿਤਕ ਦੇਹ ਨੂੰ ਮੋਢਾ ਵੀ ਦਿੱਤਾ। ਇਸ ਮੌਕੇ ਉਨ੍ਹਾਂ … Continue reading CM Yogi Mother Funeral: ਹਰਿਦੁਆਰ ਦੇ ਚੰਡੀ ਦੇਵੀ ਘਾਟ ‘ਤੇ ਹੋਇਆ ਅੰਤਿਮ ਸਸਕਾਰ, ਛੋਟੇ ਭਰਾ ਨੇ ਦਿੱਤੀ ਮੁੱਖ ਅਗਨੀ; ਭਾਵੁਕ ਹੋਏ CM ਯੋਗੀ