skip to content

ਯਸ਼ ਚੋਪੜਾ ਫਾਊਂਡੇਸ਼ਨ ਦਾ ਸਾਥੀ ਪ੍ਰੋਗਰਾਮ 2026—ਸਾਲ ਭਰ ਦੀ ਸਹਾਇਤਾ ਦਾ ਵਾਅਦਾ

ਨੈਸ਼ਨਲ ਡੈਸਕ: ਯਸ਼ ਚੋਪੜਾ ਫਾਊਂਡੇਸ਼ਨ (YCF), ਜੋ ਯਸ਼ ਰਾਜ ਫ਼ਿਲਮਜ਼ ਦੀ ਪਰਉਪਕਾਰੀ ਸ਼ਾਖਾ ਹੈ, ਨੇ ਆਪਣੇ ਸਾਥੀ ਪ੍ਰੋਗਰਾਮ ਦੇ ਸ਼ੁਰੂਆਤ ਦੀ ਘੋਸ਼ਣਾ ਕੀਤੀ ਹੈ। ਇਹ ਇੱਕ ਸਾਲ-ਭਰ ਚੱਲਣ ਵਾਲੀ ਭਲਾਈ ਮੁਹਿੰਮ ਹੈ, ਜਿਸਦਾ ਮਕਸਦ ਫ਼ਿਲਮ ਉਦਯੋਗ ਨਾਲ ਜੁੜੇ ਕੰਮਗਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲਗਾਤਾਰ ਅਤੇ ਸੁਚਾਰੂ ਸਹਾਇਤਾ ਪ੍ਰਦਾਨ ਕਰਨਾ ਹੈ। ਇਹ ਪ੍ਰੋਗਰਾਮ ਇੱਕ ਵਾਰ … Continue reading ਯਸ਼ ਚੋਪੜਾ ਫਾਊਂਡੇਸ਼ਨ ਦਾ ਸਾਥੀ ਪ੍ਰੋਗਰਾਮ 2026—ਸਾਲ ਭਰ ਦੀ ਸਹਾਇਤਾ ਦਾ ਵਾਅਦਾ