skip to content

ਯਮੁਨਾ ਨਦੀ ‘ਚ ਨਹਾਉਂਦੇ ਸਮੇਂ ਪਾਣੀ ਦੇ ਤੇਜ਼ ਵਹਾਅ ‘ਚ ਰੁੜੇ 4 ਬੱਚੇ ; ਹਾਲੇ ਤਕ ਨਹੀਂ ਮਿਲੀ ਕੋਈ ਲਾਸ਼, ਬਚਾਅ ਕਾਰਜ ਜਾਰੀ

Yamuna River Accident : ਅਲੀਪੁਰ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਯਮੁਨਾ ਨਦੀ ਵਿੱਚ ਨਹਾਉਣ ਗਏ ਪੰਜ ਬੱਚਿਆਂ ਵਿੱਚੋਂ ਚਾਰ ਡੂੰਘੇ ਪਾਣੀ ਵਿੱਚ ਵਹਿ ਗਏ। ਸਾਰੇ ਚਾਰ ਬੱਚੇ ਇਬਰਾਹਿਮਪੁਰ ਦੇ ਦੱਸੇ ਜਾ ਰਹੇ ਹਨ। ਹੁਣ ਤਕ ਕੋਈ ਵੀ ਲਾਸ਼ ਨਹੀਂ ਮਿਲੀ ਹੈ, ਅਤੇ ਬੋਟ ਕਲੱਬ ਦੇ ਗੋਤਾਖੋਰ ਮੌਕੇ ‘ਤੇ ਮੌਜੂਦ ਹਨ। ਪੁਲਿਸ ਨੇ ਦੱਸਿਆ ਕਿ … Continue reading ਯਮੁਨਾ ਨਦੀ ‘ਚ ਨਹਾਉਂਦੇ ਸਮੇਂ ਪਾਣੀ ਦੇ ਤੇਜ਼ ਵਹਾਅ ‘ਚ ਰੁੜੇ 4 ਬੱਚੇ ; ਹਾਲੇ ਤਕ ਨਹੀਂ ਮਿਲੀ ਕੋਈ ਲਾਸ਼, ਬਚਾਅ ਕਾਰਜ ਜਾਰੀ