World Athletics U-20 Championships : 3 ਤਗਮਿਆਂ ਨਾਲ ਭਾਰਤ ਨੇ ਕੀਤਾ ਟੂਰਨਾਮੈਂਟ ਦਾ ਅੰਤ ; ਹਾਈ ਜੰਪ ‘ਚ ਸੱਤਵੇਂ ਸਥਾਨ ‘ਤੇ ਰਹੀ ਪੂਜਾ

World Athletics U-20 Championships : ਵਿਸ਼ਵ ਅਥਲੈਟਿਕਸ ਅੰਡਰ-20 ਚੈਂਪੀਅਨਸ਼ਿਪ ਵਿੱਚ ਭਾਰਤ ਦੀ ਮੁਹਿੰਮ ਤਿੰਨ ਤਗਮਿਆਂ ਨਾਲ ਸਮਾਪਤ ਹੋਈ। ਰਾਸ਼ਟਰੀ ਸੀਨੀਅਰ ਰਿਕਾਰਡ ਧਾਰਕ ਪੂਜਾ ਸਿੰਘ ਦਾ ਮਹਿਲਾ ਉੱਚੀ ਛਾਲ ਦੇ ਫਾਈਨਲ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ, ਉਹ ਸੱਤਵੇਂ ਸਥਾਨ ‘ਤੇ ਰਹੀ। 19 ਸਾਲਾ ਪੂਜਾ ਨੇ ਇਸ ਸਾਲ ਦੇ ਸ਼ੁਰੂ ਵਿੱਚ 1.93 ਮੀਟਰ ਦਾ ਰਾਸ਼ਟਰੀ ਸੀਨੀਅਰ ਰਿਕਾਰਡ ਬਣਾਉਣ … Continue reading World Athletics U-20 Championships : 3 ਤਗਮਿਆਂ ਨਾਲ ਭਾਰਤ ਨੇ ਕੀਤਾ ਟੂਰਨਾਮੈਂਟ ਦਾ ਅੰਤ ; ਹਾਈ ਜੰਪ ‘ਚ ਸੱਤਵੇਂ ਸਥਾਨ ‘ਤੇ ਰਹੀ ਪੂਜਾ