skip to content

ਮਹਿਲਾ ਰਾਖਵਾਂਕਰਨ ਬਿੱਲ: 15 ਸਾਲਾਂ ਕੋਟਾ, 850 ਲੋਕ ਸਭਾ ਸੀਟਾਂ ਅਤੇ ਨਵੀਂ ਹੱਦਬੰਦੀ ਪੂਰੀ ਡਿਟੇਲ

ਭਾਰਤ ਵਿੱਚ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਮਹਿਲਾਵਾਂ ਲਈ 33% ਰਾਖਵਾਂਕਰਨ ਦਾ ਪ੍ਰਬੰਧ ਪਹਿਲਾਂ ਹੀ ਕਾਨੂੰਨੀ ਰੂਪ ਵਿੱਚ ਮਨਜ਼ੂਰ ਹੋ ਚੁੱਕਾ ਹੈ। ਇਹ ਕਾਨੂੰਨ “ਨਾਰੀ ਸ਼ਕਤੀ ਵੰਦਨ ਐਕਟ” ਦੇ ਤਹਿਤ ਪਾਸ ਹੋਇਆ ਸੀ, ਪਰ ਇਸਦੀ ਅਸਲ ਲਾਗੂਅਤ ਹੁਣ ਤੱਕ ਸ਼ੁਰੂ ਨਹੀਂ ਹੋ ਸਕੀ ਸੀ। ਹੁਣ ਸਰਕਾਰ ਇਸਨੂੰ ਤੇਜ਼ੀ ਨਾਲ ਲਾਗੂ ਕਰਨ ਲਈ ਇੱਕ ਸੋਧਿਆ … Continue reading ਮਹਿਲਾ ਰਾਖਵਾਂਕਰਨ ਬਿੱਲ: 15 ਸਾਲਾਂ ਕੋਟਾ, 850 ਲੋਕ ਸਭਾ ਸੀਟਾਂ ਅਤੇ ਨਵੀਂ ਹੱਦਬੰਦੀ ਪੂਰੀ ਡਿਟੇਲ