skip to content

ਪੰਜਾਬ : ਖ਼ੌਫਨਾਕ ਕਦਮ ; ਵਿਧਵਾ ਔਰਤ ਨੇ ਪਹਿਲਾਂ ਡੇਢ ਸਾਲਾ ਬੱਚੇ ਸਮੇਤ ਦੋ ਧੀਆਂ ਦਾ ਘੁੱਟਿਆ ਗਲਾ…, ਫਿਰ ਲਿਆ ਫਾਹਾ

Punjab News : ਮਾਨਸਾ ਸ਼ਹਿਰ ਦੇ ਵਾਰਡ ਨੰਬਰ 3 ‘ਚ ਕੱਲ੍ਹ ਦੇਰ ਸ਼ਾਮ ਇਕ ਮਾਂ ਨੇ ਤਿੰਨ ਬੱਚਿਆਂ ਸਮੇਤ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਸੰਦੀਪ ਕੌਰ (36) ਪਤਨੀ ਮਰਹੂਮ ਨਿੱਕਾ ਸਿੰਘ ਨੇ ਸਿੰਘ ਨੇ ਆਪਣੇ 3 ਬੱਚਿਆਂ ਦਾ ਪਹਿਲਾਂ ਗਲਾ ਘੁੱਟਿਆ ਤੇ ਫਿਰ ਆਪ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਜ਼ਿਕਰਯੋਗ ਹੈ … Continue reading ਪੰਜਾਬ : ਖ਼ੌਫਨਾਕ ਕਦਮ ; ਵਿਧਵਾ ਔਰਤ ਨੇ ਪਹਿਲਾਂ ਡੇਢ ਸਾਲਾ ਬੱਚੇ ਸਮੇਤ ਦੋ ਧੀਆਂ ਦਾ ਘੁੱਟਿਆ ਗਲਾ…, ਫਿਰ ਲਿਆ ਫਾਹਾ