skip to content

ਟੈਕਸਾਸ ਦੀ ਔਰਤ ਦਾ ਦਾਅਵਾ ਕਿ ਬ੍ਰੈਸਟ ਇੰਪਲਾਂਟ ਵਿੱਚ ਮਿਲਿਆ ‘ਮੋਲਡ’, ਮਾਹਿਰਾਂ ਨੇ ਦੱਸੀ ਹਕੀਕਤ

ਅਮਰੀਕਾ: ਅਮਰੀਕਾ ਦੇ ਟੈਕਸਾਸ ਦੀ ਇੱਕ ਔਰਤ ਵੱਲੋਂ ਆਪਣੇ ਹਟਾਏ ਗਏ ਸੈਲਾਈਨ ਬ੍ਰੈਸਟ ਇੰਪਲਾਂਟ ਦੇ ਅੰਦਰ “ਮੋਲਡ” (ਫੰਗਸ) ਮਿਲਣ ਦਾ ਦਾਅਵਾ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਿਆ ਹੈ। ਇਸ ਦਾਅਵੇ ਨੇ ਲੋਕਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ, ਪਰ ਮੈਡੀਕਲ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹਾ ਮਾਮਲਾ ਬਹੁਤ ਹੀ ਵਿਰਲਾ ਹੁੰਦਾ ਹੈ ਅਤੇ … Continue reading ਟੈਕਸਾਸ ਦੀ ਔਰਤ ਦਾ ਦਾਅਵਾ ਕਿ ਬ੍ਰੈਸਟ ਇੰਪਲਾਂਟ ਵਿੱਚ ਮਿਲਿਆ ‘ਮੋਲਡ’, ਮਾਹਿਰਾਂ ਨੇ ਦੱਸੀ ਹਕੀਕਤ