skip to content

ਸੋਸ਼ਲ ਮੀਡੀਆ ਰਾਹੀਂ ਅਮੀਰ ਮਰਦਾਂ ਨੂੰ ਫਸਾਉਣ ਵਾਲੀ ਮਹਿਲਾ ਕਾਬੂ, ਸਾਥੀ ਫਰਾਰ

ਨਵੀਂ ਦਿੱਲੀ (ਦੈਨਿਕ ਸਵੇਰਾ): ਕਰਨਾਟਕ ਦੇ ਬੇਲਗਾਵੀ ਜ਼ਿਲ੍ਹੇ ਵਿੱਚ ਇੱਕ ਮਹਿਲਾ ਨੂੰ ਹਨੀ ਟ੍ਰੈਪ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਤਿਲਕਵਾਡੀ ਪੁਲਿਸ ਨੇ ਇਹ ਕਾਰਵਾਈ ਉਸ ਸਮੇਂ ਕੀਤੀ ਜਦੋਂ ਇੱਕ ਵਪਾਰੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਨਾਲ ਧੋਖਾਧੜੀ ਕੀਤੀ ਗਈ ਹੈ। ਗ੍ਰਿਫ਼ਤਾਰ ਕੀਤੀ ਗਈ ਮਹਿਲਾ ਦੀ ਪਹਿਚਾਣ ਤੈਂਤੀ ਸਾਲਾ ਦੀਪਾ ਅਵਤਾਗੀ ਵਜੋਂ ਹੋਈ ਹੈ … Continue reading ਸੋਸ਼ਲ ਮੀਡੀਆ ਰਾਹੀਂ ਅਮੀਰ ਮਰਦਾਂ ਨੂੰ ਫਸਾਉਣ ਵਾਲੀ ਮਹਿਲਾ ਕਾਬੂ, ਸਾਥੀ ਫਰਾਰ