skip to content

ਭਾਰਤ ‘ਚ ਆਉਣਗੇ ਪਲਾਸਟਿਕ ਦੇ ਨੋਟ? RBI ਕਰ ਰਿਹਾ ਵੱਡੀ ਤਿਆਰੀ

ਭਾਰਤੀ ਰਿਜ਼ਰਵ ਬੈਂਕ (RBI) ਦੇਸ਼ ਵਿੱਚ ਕਰੰਸੀ ਨੋਟਾਂ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਪਲਾਸਟਿਕ ਜਾਂ ਪੌਲੀਮਰ ਨੋਟ ਲਿਆਉਣ ਦੀ ਸੰਭਾਵਨਾ ‘ਤੇ ਵਿਚਾਰ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ, RBI ਦੀਆਂ ਹਾਲੀਆ ਬੋਰਡ ਮੀਟਿੰਗਾਂ ਵਿੱਚ ਇਸ ਮਾਮਲੇ ‘ਤੇ ਵਿਸਥਾਰ ਨਾਲ ਚਰਚਾ ਹੋਈ ਹੈ ਅਤੇ ਜਲਦ ਹੀ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਜਾ ਸਕਦਾ ਹੈ। ਪੌਲੀਮਰ ਨੋਟਾਂ … Continue reading ਭਾਰਤ ‘ਚ ਆਉਣਗੇ ਪਲਾਸਟਿਕ ਦੇ ਨੋਟ? RBI ਕਰ ਰਿਹਾ ਵੱਡੀ ਤਿਆਰੀ