skip to content

ਸਰਕਾਰੀ ਦਫ਼ਤਰ ਅਜੇ ਵੀ ਚਿੱਟੇ ਤੌਲੀਏ ਕਿਉਂ ਰੱਖਦੇ ਹਨ? ਜਾਣੋ ਇਸ ਦਿਲਚਸਪ ਪਰੰਪਰਾ ਦਾ ਰਾਜ਼

ਲਾਈਫਸਟਾਈਲ ਡੈਸਕ: ਜੇ ਤੁਸੀਂ ਕਦੇ ਕਿਸੇ ਸਰਕਾਰੀ ਦਫ਼ਤਰ ਗਏ ਹੋ, ਤਾਂ ਤੁਸੀਂ ਇਹ ਗੱਲ ਜ਼ਰੂਰ ਨੋਟ ਕੀਤੀ ਹੋਵੇਗੀ ਕਿ ਵੱਡੇ ਅਧਿਕਾਰੀ ਦੀ ਕੁਰਸੀ ‘ਤੇ ਚਿੱਟਾ ਤੌਲੀਆ ਵਿਛਿਆ ਹੁੰਦਾ ਹੈ। ਆਧੁਨਿਕ ਕੁਰਸੀਆਂ ਅਤੇ ਏਸੀ ਦਫ਼ਤਰਾਂ ਦੇ ਬਾਵਜੂਦ ਇਹ ਰਿਵਾਜ ਅੱਜ ਵੀ ਕਿਉਂ ਜਾਰੀ ਹੈ, ਇਸਦੇ ਪਿੱਛੇ ਇੱਕ ਦਿਲਚਸਪ ਇਤਿਹਾਸ ਛੁਪਿਆ ਹੋਇਆ ਹੈ। ਇਹ ਪਰੰਪਰਾ ਅੰਗਰੇਜ਼ੀ ਰਾਜ … Continue reading ਸਰਕਾਰੀ ਦਫ਼ਤਰ ਅਜੇ ਵੀ ਚਿੱਟੇ ਤੌਲੀਏ ਕਿਉਂ ਰੱਖਦੇ ਹਨ? ਜਾਣੋ ਇਸ ਦਿਲਚਸਪ ਪਰੰਪਰਾ ਦਾ ਰਾਜ਼