skip to content

ਕੌਣ ਹੈ ਸ਼ੇਖਰ ਚੌਧਰੀ? ਜੈਸਮੀਨ ਸੈਂਡਲਾਸ ਦੇ ਮੰਗੇਤਰ ਬਾਰੇ ਜਾਣੋ ਸਭ ਕੁਝ

ਨਵੀਂ ਦਿੱਲੀ: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਨੇ ਆਪਣੇ ‘ਦ ਡ੍ਰੀਮ ਗਰਲ ਇੰਡੀਆ ਟੂਰ’ ਦੌਰਾਨ ਪ੍ਰਸ਼ੰਸਕਾਂ ਨੂੰ ਇੱਕ ਅਜਿਹਾ ਸਰਪ੍ਰਾਈਜ਼ ਦਿੱਤਾ, ਜਿਸ ਨੇ ਪੂਰੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ। ਸ਼ਾਨਦਾਰ ਗਾਇਕੀ ਦੇ ਨਾਲ-ਨਾਲ ਜੈਸਮੀਨ ਨੇ ਸਟੇਜ ‘ਤੇ ਆਪਣੀ ਮੰਗਣੀ ਦਾ ਐਲਾਨ ਕਰਕੇ ਹਜ਼ਾਰਾਂ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। ਸਟੇਜ ‘ਤੇ ਦਿਖਾਈ ਮੰਗਣੀ ਦੀ ਅੰਗੂਠੀ ਆਪਣੇ ਲਾਈਵ … Continue reading ਕੌਣ ਹੈ ਸ਼ੇਖਰ ਚੌਧਰੀ? ਜੈਸਮੀਨ ਸੈਂਡਲਾਸ ਦੇ ਮੰਗੇਤਰ ਬਾਰੇ ਜਾਣੋ ਸਭ ਕੁਝ