Punjab News
Punjab News

Punjabi News :ਜਦੋਂ ਮਨਕੀਰਤ ਵਰਗੇ ਨੌਜਵਾਨ ਲੋਕ ਮਦਦ ਲਈ ਅੱਗੇ ਆਉਂਦੇ ਹਨ, ਤਾਂ ਲੋਕਾਂ ਦੇ ਦਿਲਾਂ ਵਿੱਚ ਖੁਸ਼ੀ ਅਤੇ ਮਾਨ ਪੈਦਾ ਹੁੰਦਾ ਹੈ। ਫਿਰੋਜ਼ਪੁਰ ਵਿੱਚ ਹੜ੍ਹ ਪੀੜਤ ਬੇਬੇ ਦੀ ਮਦਦ ਕਰਨ ਦੇ ਮੌਕੇ ‘ਤੇ ਲੋਕਾਂ ਨੇ ਮਨਕੀਰਤ ਦੀਆਂ ਕੋਸ਼ਿਸ਼ਾਂ ਦੀ ਤਾਰੀਫ਼ ਕੀਤੀ। ਗਾਇਕ ਖੁਦ ਲੋਕਾਂ ਦੀਆਂ ਗੱਲਾਂ ਸੁਣ ਕੇ ਭਾਵੁੱਖ ਹੋ ਗਏ।