skip to content

ਵੱਡਾ ਅਪਡੇਟ! WhatsApp ਲਿਆ ਰਿਹਾ ‘WhatsApp Plus’ ਸਬਸਕ੍ਰਿਪਸ਼ਨ ਜਾਣੋ ਕੀ ਮਿਲੇਗਾ ਨਵਾਂ

ਗੈਜੇਟ ਨਿਊਜ਼ : ਦੁਨੀਆ ਦੀ ਸਭ ਤੋਂ ਪ੍ਰਸਿੱਧ ਮੈਸੇਜਿੰਗ ਐਪ WhatsApp ਜਲਦੀ ਹੀ ਇੱਕ ਨਵਾਂ ਪੇਡ ਫੀਚਰ “WhatsApp Plus” ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਇਹ ਨਵਾਂ ਸਬਸਕ੍ਰਿਪਸ਼ਨ ਪਲਾਨ ਇਸ ਸਮੇਂ ਕੁਝ ਐਂਡਰਾਇਡ ਯੂਜ਼ਰਜ਼ ਲਈ ਟੈਸਟਿੰਗ ‘ਚ ਹੈ ਅਤੇ ਜਲਦੀ ਹੀ iOS ਯੂਜ਼ਰਜ਼ ਲਈ ਵੀ ਰੋਲਆਉਟ ਕੀਤਾ ਜਾ ਸਕਦਾ ਹੈ। ਇਸ ਯੋਜਨਾ ਦੀ ਖਾਸ ਗੱਲ … Continue reading ਵੱਡਾ ਅਪਡੇਟ! WhatsApp ਲਿਆ ਰਿਹਾ ‘WhatsApp Plus’ ਸਬਸਕ੍ਰਿਪਸ਼ਨ ਜਾਣੋ ਕੀ ਮਿਲੇਗਾ ਨਵਾਂ