skip to content

ਬੱਚਿਆਂ ਲਈ WhatsApp ਹੁਣ ਹੋਇਆ ਸੇਫ਼ — ਮਾਪੇ ਤੈਅ ਕਰਨਗੇ ਕੌਣ ਕਰੇਗਾ ਮੈਸੇਜ

ਨਵੀਂ ਦਿੱਲੀ (ਦੈਨਿਕ ਸਵੇਰਾ): WhatsApp ਨੇ ਹੁਣ ਬੱਚਿਆਂ ਦੀ ਸੁਰੱਖਿਆ ਲਈ ਇੱਕ ਨਵਾਂ ਫੀਚਰ ਲਾਂਚ ਕਰਨਾ ਸ਼ੁਰੂ ਕੀਤਾ ਹੈ। ਹੁਣ 13 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਲਈ ਮਾਪੇ ਆਪਣੇ ਬੱਚੇ ਦਾ WhatsApp ਅਕਾਊਂਟ ਬਣਾਕੇ ਉਸਨੂੰ ਕੰਟਰੋਲ ਕਰ ਸਕਣਗੇ। ਮਾਪੇ ਇਹ ਵੇਖ ਸਕਣਗੇ ਕਿ ਬੱਚਾ ਕਿਸ ਨਾਲ ਗੱਲ ਕਰਦਾ ਹੈ, ਕਿਹੜੀਆਂ ਗਰੁੱਪ ਚੈਟਾਂ ਵਿੱਚ ਹੈ … Continue reading ਬੱਚਿਆਂ ਲਈ WhatsApp ਹੁਣ ਹੋਇਆ ਸੇਫ਼ — ਮਾਪੇ ਤੈਅ ਕਰਨਗੇ ਕੌਣ ਕਰੇਗਾ ਮੈਸੇਜ