skip to content

ਹੁਣ WhatsApp ਰਾਹੀਂ ਖ਼ਰੀਦ ਸਕੋਗੇ ਅੰਤਰਰਾਸ਼ਟਰੀ e-SIM ; Jio ਤੇ Verizon ਸਮੇਤ ਇਹ ਕੰਪਨੀਆਂ ਬਣੀਆਂ ਪਾਰਟਨਰ

WhatsApp eSIM Service : ਵਿਦੇਸ਼ ਯਾਤਰਾ ਕਰਨ ਵਾਲੇ WhatsApp ਉਪਭੋਗਤਾਵਾਂ ਲਈ ਖੁਸ਼ਖਬਰੀ ! Meta ਦੀ ਮਲਕੀਅਤ ਵਾਲਾ ਮੈਸੇਜਿੰਗ ਪਲੇਟਫਾਰਮ WhatsApp ਇੱਕ ਨਵਾਂ ਫੀਚਰ ਪੇਸ਼ ਕਰਨ ਜਾ ਰਿਹਾ ਹੈ, ਜਿਸ ਨਾਲ ਉਪਭੋਗਤਾ ਸਿੱਧੇ ਐਪ ਰਾਹੀਂ ਅੰਤਰਰਾਸ਼ਟਰੀ ਯਾਤਰਾ ਲਈ ਡਾਟਾ e-SIM ਖਰੀਦ ਅਤੇ ਸਥਾਪਤ (install) ਕਰ ਸਕਣਗੇ। ਇਸ ਫੀਚਰ ਨਾਲ, ਵਿਦੇਸ਼ ਵਿੱਚ ਵੱਖਰਾ ਸਥਾਨਕ SIM ਕਾਰਡ ਖਰੀਦਣ … Continue reading ਹੁਣ WhatsApp ਰਾਹੀਂ ਖ਼ਰੀਦ ਸਕੋਗੇ ਅੰਤਰਰਾਸ਼ਟਰੀ e-SIM ; Jio ਤੇ Verizon ਸਮੇਤ ਇਹ ਕੰਪਨੀਆਂ ਬਣੀਆਂ ਪਾਰਟਨਰ