skip to content

Bengal Case Update: 11 ਸਾਲਾ ਬੱਚੀ ਨਾਲ ਵਾਰਦਾਤ ਤੋਂ ਬਾਅਦ ਮਾਂ ਦਾ ਦਰਦ “ਪੁਲਿਸ ਨੇ ਪਹਿਲਾਂ ਸੁਣ ਲਿਆ ਹੁੰਦਾ ਤਾਂ…”

ਨੈਸ਼ਨਲ ਨਿਊਜ਼ : ਪੱਛਮੀ ਬੰਗਾਲ ਦੇ ਬਾਰੂਈਪੁਰ ਇਲਾਕੇ ਵਿੱਚ 11 ਸਾਲਾ ਬੱਚੀ ਨਾਲ ਹੋਈ ਦਰਦਨਾਕ ਘਟਨਾ ਨੇ ਪੂਰੇ ਖੇਤਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਬੱਚੀ ਦੇ ਅਗਵਾ ਤੋਂ ਬਾਅਦ ਉਸ ਨਾਲ ਕਥਿਤ ਤੌਰ ‘ਤੇ ਬਲਾਤਕਾਰ ਅਤੇ ਕਤਲ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਲੋਕਾਂ ਵਿੱਚ ਭਾਰੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਪਰਿਵਾਰ … Continue reading Bengal Case Update: 11 ਸਾਲਾ ਬੱਚੀ ਨਾਲ ਵਾਰਦਾਤ ਤੋਂ ਬਾਅਦ ਮਾਂ ਦਾ ਦਰਦ “ਪੁਲਿਸ ਨੇ ਪਹਿਲਾਂ ਸੁਣ ਲਿਆ ਹੁੰਦਾ ਤਾਂ…”