skip to content

ਲੈਗ ਪੀਸ ਘੱਟ ਪਏ ਤਾਂ ਬਰਾਤੀ ਭੜਕੇ, ਮਾਮਲਾ ਪੁਲਿਸ ਤੱਕ ਪਹੁੰਚਿਆ

ਪੰਜਾਬ ਡੈਸਕ (ਦੈਨਿਕ ਸਵੇਰਾ): ਕਾਨਪੁਰ ਦੇ ਬਿਲੌਰੀ ਇਲਾਕੇ ਵਿੱਚ ਇੱਕ ਨਿਕਾਹ ਸਮਾਰੋਹ ਦੌਰਾਨ ਚਿਕਨ ਦੇ ਲੈਗ ਪੀਸ ਨੂੰ ਲੈ ਕੇ ਵੱਡਾ ਵਿਵਾਦ ਹੋ ਗਿਆ। ਬਰਾਤ ਬਾਰਹਮਉ ਤੋਂ ਆਈ ਸੀ। ਜੈਮਾਲਾ ਤੋਂ ਪਹਿਲਾਂ ਹੀ ਕਈ ਬਰਾਤੀ ਸਿੱਧੇ ਖਾਣੇ ‘ਤੇ ਚਲੇ ਗਏ। ਖਾਣੇ ਦੀ ਟੇਬਲ ‘ਤੇ ਰੱਖੇ ਡੋਂਗਿਆਂ ਵਿੱਚੋਂ ਲੈਗ ਪੀਸ ਘੱਟ ਨਜ਼ਰ ਆਏ ਤਾਂ ਬਰਾਤੀਆਂ ਨੇ … Continue reading ਲੈਗ ਪੀਸ ਘੱਟ ਪਏ ਤਾਂ ਬਰਾਤੀ ਭੜਕੇ, ਮਾਮਲਾ ਪੁਲਿਸ ਤੱਕ ਪਹੁੰਚਿਆ