skip to content

WEATHER : ਆ ਰਿਹੈ ਚੱਕਰਵਾਤ ‘ਮੁਰਾਸੂ’ : ਕਈ ਰਾਜਾਂ ‘ਚ ਹਾਈ ਅਲਰਟ ; 120KM ਪ੍ਰਤੀ ਘੰਟਾ ਤਕ ਪਹੁੰਚ ਸਕਦੀ ਹਵਾ ਦੀ ਗਤੀ

Weather Update India : ਚੱਕਰਵਾਤ ‘ਅਰਨਾਬ’ ਦੁਆਰਾ ਮਚਾਈ ਗਈ ਤਬਾਹੀ ਤੋਂ ਬਾਅਦ, ਹੁਣ ਬੰਗਾਲ ਦੀ ਖਾੜੀ ਵਿੱਚ ਇੱਕ ਹੋਰ ਖ਼ਤਰਨਾਕ ਤੂਫ਼ਾਨ ‘ਮੁਰਾਸੂ’ ਮੰਡਰਾ ਰਿਹਾ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ, ਇੱਕ ‘ਡੀਪ ਡਿਪ੍ਰੈਸ਼ਨ’ (ਗਹਿਰਾ ਦਬਾਅ ਖੇਤਰ) ਨੇ ਜ਼ੋਰ ਫੜ ਕੇ ਚੱਕਰਵਾਤੀ ਤੂਫ਼ਾਨ ਦਾ ਰੂਪ ਲੈ ਲਿਆ ਹੈ। ਇਸ ਦੇ 3 ਨਵੰਬਰ ਦੀ ਸਵੇਰ ਨੂੰ … Continue reading WEATHER : ਆ ਰਿਹੈ ਚੱਕਰਵਾਤ ‘ਮੁਰਾਸੂ’ : ਕਈ ਰਾਜਾਂ ‘ਚ ਹਾਈ ਅਲਰਟ ; 120KM ਪ੍ਰਤੀ ਘੰਟਾ ਤਕ ਪਹੁੰਚ ਸਕਦੀ ਹਵਾ ਦੀ ਗਤੀ