skip to content

Weather Alert : ਜਾਂਦੇ-ਜਾਂਦੇ ਮੌਨਸੂਨ ਨੇ ਫੜਿਆ ਜ਼ੋਰ ; IMD ਨੇ 18 ਸੂਬਿਆਂ ‘ਚ ਮੀਂਹ ਤੇ ਭਾਰੀ ਤੂਫਾਨ ਦੀ ਦਿੱਤੀ ਚਿਤਾਵਨੀ

WEATHER UPDATE : ਮੌਨਸੂਨ ਜਾਣ ਦਾ ਸਮਾਂ ਨੇੜੇ ਆ ਰਿਹਾ ਹੈ, ਫਿਰ ਵੀ ਜਾਣ ਤੋਂ ਪਹਿਲਾਂ ਇਹ ਦੇਸ਼ ਦੇ ਕਈ ਹਿੱਸਿਆਂ ਵਿੱਚ ਇੱਕ ਵਾਰ ਫਿਰ ਤੇਜ਼ ਹੋ ਗਿਆ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ, ਬੁੱਧਵਾਰ, 16 ਸਤੰਬਰ ਨੂੰ ਦਿੱਲੀ-ਐਨਸੀਆਰ (NCR) ਸਮੇਤ ਕਈ ਰਾਜਾਂ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਕੁਝ ਇਲਾਕਿਆਂ … Continue reading Weather Alert : ਜਾਂਦੇ-ਜਾਂਦੇ ਮੌਨਸੂਨ ਨੇ ਫੜਿਆ ਜ਼ੋਰ ; IMD ਨੇ 18 ਸੂਬਿਆਂ ‘ਚ ਮੀਂਹ ਤੇ ਭਾਰੀ ਤੂਫਾਨ ਦੀ ਦਿੱਤੀ ਚਿਤਾਵਨੀ