skip to content

Weather News Update : ਕਈ ਰਾਜਾਂ ‘ਚ ਫਿਰ ਬਦਲਣ ਦੀ ਤਿਆਰੀ ‘ਚ ਮੌਸਮ ; ਇਨ੍ਹਾਂ ਥਾਵਾਂ ‘ਤੇ ਭਾਰੀ ਮੀਂਹ ਦਾ ਅਲਰਟ

Weather News Update : ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮੌਸਮ ਇੱਕ ਵਾਰ ਫਿਰ ਬਦਲਣ ਵਾਲਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ 26 ਸਤੰਬਰ ਨੂੰ ਕਈ ਰਾਜਾਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕਰਦਿਆਂ ਚਿਤਾਵਨੀ ਜਾਰੀ ਕੀਤੀ ਹੈ। ਦੱਖਣੀ ਛੱਤੀਸਗੜ੍ਹ ਅਤੇ ਇਸ ਨਾਲ ਲੱਗਦੇ ਓਡੀਸ਼ਾ ਦੇ ਦੱਖਣੀ ਅੰਦਰੂਨੀ ਖੇਤਰਾਂ ਵਿੱਚ ਬਣੇ ਘੱਟ ਦਬਾਅ … Continue reading Weather News Update : ਕਈ ਰਾਜਾਂ ‘ਚ ਫਿਰ ਬਦਲਣ ਦੀ ਤਿਆਰੀ ‘ਚ ਮੌਸਮ ; ਇਨ੍ਹਾਂ ਥਾਵਾਂ ‘ਤੇ ਭਾਰੀ ਮੀਂਹ ਦਾ ਅਲਰਟ