skip to content

Weather Alert : ਕਦੇ ਠੰਡ ਤੇ ਕਦੇ ਗਰਮੀ…; ਦਿੱਲੀ-NCR ਦੇ ਮੌਸਮ ‘ਚ ਆਇਆ ਬਦਲਾਅ ? IMD ਨੇ ਮੀਂਹ ਦਾ ਦਿੱਤਾ Alert

National News : ਸ਼ੁੱਕਰਵਾਰ ਨੂੰ ਸਵੇਰ ਦੇ ਸਮੇਂ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਦਰਜ ਕੀਤੀ ਗਈ। ਇਸ ਤੋਂ ਬਾਅਦ ਆਸਮਾਨ ਵਿੱਚ ਅੰਸ਼ਕ ਤੌਰ ‘ਤੇ ਬੱਦਲ ਛਾਏ ਰਹੇ। ਵੱਧ ਤੋਂ ਵੱਧ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਆਈ। ਸ਼ਾਮ 5:30 ਵਜੇ ਤੱਕ, ਸਫਦਰਜੰਗ ਵਿੱਚ 0.7 ਮਿਲੀਮੀਟਰ, ਲੋਧੀ ਰੋਡ ‘ਤੇ 1.2 ਮਿਲੀਮੀਟਰ ਅਤੇ ਰਾਜਘਾਟ ਅਤੇ ਮਯੂਰ ਵਿਹਾਰ … Continue reading Weather Alert : ਕਦੇ ਠੰਡ ਤੇ ਕਦੇ ਗਰਮੀ…; ਦਿੱਲੀ-NCR ਦੇ ਮੌਸਮ ‘ਚ ਆਇਆ ਬਦਲਾਅ ? IMD ਨੇ ਮੀਂਹ ਦਾ ਦਿੱਤਾ Alert