skip to content

Punjab Weather : ਬਦਲਿਆਂ ਮੌਸਮ ; ਧੂੜ ਭਰੀ ਹਨੇਰੀ ਦੀ ਚਿਤਾਵਨੀ ਦੇ ਵਿਚਕਾਰ ਤਿੰਨ ਦਿਨਾਂ ਲਈ ਯੈਲੋ ਅਲਰਟ ਜਾਰੀ

Weather News Punjab : ਸ਼ਨੀਵਾਰ ਤੋਂ ਪੰਜਾਬ ਦੇ ਮੌਸਮ ਵਿੱਚ ਇੱਕ ਵਾਰ ਫਿਰ ਬਦਲਾਅ ਆਉਣ ਦੀ ਉਮੀਦ ਹੈ। ਮੌਸਮ ਸੰਬੰਧੀ ਤਿੰਨ ਦਿਨਾਂ ਦਾ ‘ਪੀਲਾ ਅਲਰਟ’ ਜਾਰੀ ਕੀਤਾ ਗਿਆ ਹੈ, ਜੋ ਸ਼ਨੀਵਾਰ ਤੋਂ ਸੋਮਵਾਰ ਤਕ ਲਾਗੂ ਰਹੇਗਾ। ਇਸ ਸਮੇਂ ਦੌਰਾਨ, ਧੂੜ ਭਰੀ ਹਨੇਰੀ ਆਉਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ, ਵੀਰਵਾਰ ਨੂੰ ਵੀ ਪੀਲਾ ਅਲਰਟ ਲਾਗੂ … Continue reading Punjab Weather : ਬਦਲਿਆਂ ਮੌਸਮ ; ਧੂੜ ਭਰੀ ਹਨੇਰੀ ਦੀ ਚਿਤਾਵਨੀ ਦੇ ਵਿਚਕਾਰ ਤਿੰਨ ਦਿਨਾਂ ਲਈ ਯੈਲੋ ਅਲਰਟ ਜਾਰੀ